Punjab ਚੰਡੀਗੜ੍ਹ ਵਿਖੇ, ਨਾਨਕਸਰ ਸੰਪ੍ਰਦਾਇ ਦੇ ਮੁਖੀ ਬਾਬਾ ਲੱਖਾ ਸਿੰਘ ਜੀ ਪਹੁੰਚੇ… ਉਨ੍ਹਾਂ ਨੇ ਸਾਡੀ ਸਰਕਾਰ ਵੱਲੋਂ ਪਾਸ ਕੀਤੇ ‘ਜਾਗਤ ਜੋਤ ਸਤਿਕਾਰ ਐਕਟ 2026’ ਦੀ ਸ਼ਲਾਘਾ ਕਰਦਿਆਂ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਭੇਂਟ ਕਰਕੇ ਆਸ਼ੀਰਵਾਦ ਦਿੱਤਾ by Gurdeep Singh September 29, 2026 written by Gurdeep Singh September 29, 2026 2FacebookTwitterPinterestEmail ਮੈਂ ਬਾਬਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ… ਸ਼ਬਦ ਗੁਰੂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਮਾਣ-ਸਤਿਕਾਰ ਅਤੇ ਮਰਿਆਦਾ ਕਾਇਮ ਰੱਖਣਾ ਸਾਡੀ ਸਰਕਾਰ ਦਾ ਮੁੱਢਲਾ ਫ਼ਰਜ਼ ਹੈ… ਸਾਡੀ ਸਰਕਾਰ ਗੁਰੂਆਂ-ਪੀਰਾਂ ਦੇ ਦਰਸਾਏ ਮਾਰਗ ‘ਤੇ ਚੱਲਦਿਆਂ ਸੂਬੇ ਦੀ ਤਰੱਕੀ, ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਪੂਰੀ ਤਰ੍ਹਾਂ ਵਚਨਬੱਧ ਹੈ 0 comments 0 FacebookTwitterPinterestEmail Gurdeep Singh previous post Exploring Punjab’s Emerging Technology & GCC Opportunities with CLAAS next post ਅੱਜ ਪੀ.ਏ.ਯੂ. ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਸਮਾਗਮ ‘ਚ 1 ਲੱਖ ਤੋਂ ਵੱਧ ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ ਨੇ ਇਤਿਹਾਸ ਸਿਰਜਿਆ ਹੈ You may also like ਜਿਣਸਾਂ ਦੀ ਬਰਬਾਦੀ ਰੋਕਣ ਲਈ ਮੰਡੀ ਸਿਸਟਮ ਨੂੰ... September 29, 2026 ਅੱਜ ‘ਆਮ ਆਦਮੀ ਪਾਰਟੀ’ ਦੇ ਪਰਿਵਾਰ ਵਿੱਚ ਹੋਰ... September 29, 2026 ਏਸ਼ੀਆਈ ਖੇਡਾਂ ਵਿੱਚ ਰੋਇੰਗ ਦੇ Double Sculls ਮੁਕਾਬਲੇ... September 29, 2026 ਏਸ਼ੀਅਨ ਖੇਡਾਂ 2026 ‘ਚ ਈਰਾਨ ਨੂੰ ਹਰਾ ਕੇ... September 29, 2026 ਅੱਜ ਚੰਡੀਗੜ੍ਹ ਵਿਖੇ ‘ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ... September 29, 2026 ਅੱਜ ਪੀ.ਏ.ਯੂ. ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਸਮਾਗਮ ‘ਚ 1... September 29, 2026 Exploring Punjab’s Emerging Technology & GCC Opportunities with... September 29, 2026 पंजाब की विरासत—साहस, बलिदान और शांति की प्रेरणादायक... July 16, 2026 Leave a Comment Cancel Reply Save my name, email, and website in this browser for the next time I comment.