Home » ਧੂਰੀ ਰੈਲੀ ਦੇ ਭਾਰੀ ਇਕੱਠ ਨੇ ਸਾਬਤ ਕਰ ਦਿੱਤਾ ਕਿ ਸਾਡੇ ਕੰਮਾਂ ਦੀ ਗੂੰਜ ਪੰਜਾਬ ਦੇ ਹਰ ਵਿਹੜੇ ‘ਚ ਹੈ… ਪਰਿਵਾਰ ਪਾਲਣ ਵਾਲੀ ਰਾਜਨੀਤੀ ਦਾ ਅੰਤ ਕਰਕੇ, ਅਸੀਂ ਪੰਜਾਬ ਨੂੰ ‘ਲਾਲ ਲਕੀਰ’ ਤੋਂ ਮੁਕਤ ਕਰਨ ਦਾ ਇਤਿਹਾਸਕ ਆਗਾਜ਼ ਕੀਤਾ ਹੈ… 4000 ਪਿੰਡਾਂ ਨੂੰ ਜਲਦ ਪੱਕੀਆਂ ਰਜਿਸਟਰੀਆਂ ਮਿਲਣਗੀਆਂ

ਧੂਰੀ ਰੈਲੀ ਦੇ ਭਾਰੀ ਇਕੱਠ ਨੇ ਸਾਬਤ ਕਰ ਦਿੱਤਾ ਕਿ ਸਾਡੇ ਕੰਮਾਂ ਦੀ ਗੂੰਜ ਪੰਜਾਬ ਦੇ ਹਰ ਵਿਹੜੇ ‘ਚ ਹੈ… ਪਰਿਵਾਰ ਪਾਲਣ ਵਾਲੀ ਰਾਜਨੀਤੀ ਦਾ ਅੰਤ ਕਰਕੇ, ਅਸੀਂ ਪੰਜਾਬ ਨੂੰ ‘ਲਾਲ ਲਕੀਰ’ ਤੋਂ ਮੁਕਤ ਕਰਨ ਦਾ ਇਤਿਹਾਸਕ ਆਗਾਜ਼ ਕੀਤਾ ਹੈ… 4000 ਪਿੰਡਾਂ ਨੂੰ ਜਲਦ ਪੱਕੀਆਂ ਰਜਿਸਟਰੀਆਂ ਮਿਲਣਗੀਆਂ

by Gurdeep Singh

ਧੂਰੀ ਨੂੰ 47 ਕਰੋੜ ਦੇ ਵਾਟਰ ਪ੍ਰੋਜੈਕਟ ਦੀ ਸੁਗਾਤ ਦਿੱਤੀ… ਟੇਲਾਂ ਤੱਕ 88% ਨਹਿਰੀ ਪਾਣੀ ਪੁੱਜਣ ਨਾਲ ਅੰਨਦਾਤੇ ਦੀ ਫ਼ਸਲ ਦਾ ਝਾੜ ਵਧਿਆ ਹੈ… ਸਿੱਖਿਆ-ਸਿਹਤ ‘ਚ ਨੰਬਰ 1 ਪੰਜਾਬ ਅਤੇ ਜ਼ੀਰੋ ਬਿਜਲੀ ਬਿੱਲ ਹੁਣ ਹਕੀਕਤ ਨੇ… ਕੇਂਦਰੀ ਏਜੰਸੀਆਂ ਦੀਆਂ ਗਿੱਦੜ ਭਬ

You may also like

Leave a Comment