Home » ਜਲੰਧਰ ਵਿਖੇ ‘ਏਸ਼ੀਅਨ ਚੈਂਪੀਅਨਜ਼ ਟਰਾਫੀ’ ਲਈ ਪਹੁੰਚੇ ਡੈਲੀਗੇਸ਼ਨ ਅਤੇ ਖਿਡਾਰੀਆਂ ਨਾਲ ਰਾਤ ਦੇ ਖਾਣੇ ‘ਤੇ ਸ਼ਾਨਦਾਰ ਮੁਲਾਕਾਤ ਹੋਈ

ਜਲੰਧਰ ਵਿਖੇ ‘ਏਸ਼ੀਅਨ ਚੈਂਪੀਅਨਜ਼ ਟਰਾਫੀ’ ਲਈ ਪਹੁੰਚੇ ਡੈਲੀਗੇਸ਼ਨ ਅਤੇ ਖਿਡਾਰੀਆਂ ਨਾਲ ਰਾਤ ਦੇ ਖਾਣੇ ‘ਤੇ ਸ਼ਾਨਦਾਰ ਮੁਲਾਕਾਤ ਹੋਈ

by Gurdeep Singh

ਪੰਜਾਬ ਲਈ ਇਸ ਕੌਮਾਂਤਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਬੜੇ ਮਾਣ ਵਾਲੀ ਗੱਲ ਹੈ… ਅਸੀਂ ਆਪਣੇ ਸਾਰੇ ਮਹਿਮਾਨਾਂ ਦਾ ਪੰਜਾਬ ਦੀ ਧਰਤੀ ‘ਤੇ ਨਿੱਘਾ ਸਵਾਗਤ ਕਰਦੇ ਹਾਂ… ਸੂਬੇ ‘ਚ ਖੇਡਾਂ ਨੂੰ ਮੁੜ ਬੁਲੰਦੀਆਂ ‘ਤੇ ਲਿਜਾਣ ਲਈ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ

You may also like

Leave a Comment