Home » ਅੰਮ੍ਰਿਤਸਰ ਮੇਰੇ ਗ੍ਰਹਿ ਵਿਖੇ ਹਲਕਾ ਮਜੀਠਾ ਦੇ ਵੱਖ-ਵੱਖ ਪਿੰਡਾਂ ਤੋਂ ਮੇਰੇ ਸੁਨੇਹੀਆਂ ਅਤੇ ਸਥਾਨਕ ਵਾਸੀਆਂ ਨਾਲ ਮੁਲਾਕਾਤ ਕੀਤੀ। ਇਸ ਨਿੱਘੀ ਮੁਲਾਕਾਤ ਦੌਰਾਨ ਪਰਿਵਾਰਿਕ ਅਤੇ ਸਮਾਜਿਕ ਮੁੱਦਿਆਂ ਤੇ ਗੱਲਬਾਤ ਕੀਤੀ। ਅਰਦਾਸ ਕਰਦਾ ਹਾਂ ਕਿ ਹਲਕਾ ਵਾਸੀਆਂ ਨਾਲ ਇਹ ਪਿਆਰ ਅਤੇ ਸਨੇਹ ਦਾ ਰਿਸ਼ਤਾ ਇਸੇ ਤਰ੍ਹਾਂ ਬਣਿਆ ਰਹੇ

ਅੰਮ੍ਰਿਤਸਰ ਮੇਰੇ ਗ੍ਰਹਿ ਵਿਖੇ ਹਲਕਾ ਮਜੀਠਾ ਦੇ ਵੱਖ-ਵੱਖ ਪਿੰਡਾਂ ਤੋਂ ਮੇਰੇ ਸੁਨੇਹੀਆਂ ਅਤੇ ਸਥਾਨਕ ਵਾਸੀਆਂ ਨਾਲ ਮੁਲਾਕਾਤ ਕੀਤੀ। ਇਸ ਨਿੱਘੀ ਮੁਲਾਕਾਤ ਦੌਰਾਨ ਪਰਿਵਾਰਿਕ ਅਤੇ ਸਮਾਜਿਕ ਮੁੱਦਿਆਂ ਤੇ ਗੱਲਬਾਤ ਕੀਤੀ। ਅਰਦਾਸ ਕਰਦਾ ਹਾਂ ਕਿ ਹਲਕਾ ਵਾਸੀਆਂ ਨਾਲ ਇਹ ਪਿਆਰ ਅਤੇ ਸਨੇਹ ਦਾ ਰਿਸ਼ਤਾ ਇਸੇ ਤਰ੍ਹਾਂ ਬਣਿਆ ਰਹੇ

by Gurdeep Singh

You may also like

Leave a Comment