Home » ਪਿੰਡ ਫੱਤਾ ਮਾਲੋਕੇ ਦੀ ਲੋਕ ਮਿਲਣੀ ‘ਚ ਉਮੜਿਆ ਅਥਾਹ ਇਕੱਠ ਗਵਾਹ ਹੈ ਕਿ ਸਾਡੀ ਸਰਕਾਰ ਦੇ ਕੰਮ ਲੋਕਾਂ ਦੇ ਘਰਾਂ ਤੱਕ ਪਹੁੰਚ ਗਏ ਨੇ… ਮਾਵਾਂ-ਭੈਣਾਂ ਨੂੰ ਸਨਮਾਨ ਰਾਸ਼ੀ ਦੀ ‘ਟੂੰ-ਟੂੰ’, ਜ਼ੀਰੋ ਬਿਜਲੀ ਬਿੱਲ ਅਤੇ ਕਿਸਾਨਾਂ ਨੂੰ ਖੇਤਾਂ ‘ਚ ਦਿਨੇ ਬਿਜਲੀ ਦਿੱਤੀ ਹੈ

ਪਿੰਡ ਫੱਤਾ ਮਾਲੋਕੇ ਦੀ ਲੋਕ ਮਿਲਣੀ ‘ਚ ਉਮੜਿਆ ਅਥਾਹ ਇਕੱਠ ਗਵਾਹ ਹੈ ਕਿ ਸਾਡੀ ਸਰਕਾਰ ਦੇ ਕੰਮ ਲੋਕਾਂ ਦੇ ਘਰਾਂ ਤੱਕ ਪਹੁੰਚ ਗਏ ਨੇ… ਮਾਵਾਂ-ਭੈਣਾਂ ਨੂੰ ਸਨਮਾਨ ਰਾਸ਼ੀ ਦੀ ‘ਟੂੰ-ਟੂੰ’, ਜ਼ੀਰੋ ਬਿਜਲੀ ਬਿੱਲ ਅਤੇ ਕਿਸਾਨਾਂ ਨੂੰ ਖੇਤਾਂ ‘ਚ ਦਿਨੇ ਬਿਜਲੀ ਦਿੱਤੀ ਹੈ

by Gurdeep Singh

ਅੱਜ ਪੰਜਾਬ ਸਿੱਖਿਆ ‘ਚ ਦੇਸ਼ ਦਾ ਨੰਬਰ 1 ਸੂਬਾ ਬਣਿਆ ਹੈ ਅਤੇ 70,000 ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਸਿਫ਼ਾਰਿਸ਼ ਨੌਕਰੀਆਂ ਮਿਲੀਆਂ ਨੇ… ਇਸੇ ਮੰਚ ਤੋਂ ਹੀ ਏਸ਼ੀਅਨ ਗੇਮਜ਼ ਜੇਤੂ ਖਿਡਾਰੀ ਸਤਨਾਮ ਸਿੰਘ ਨੂੰ 50 ਲੱਖ ਅਤੇ ਪਿੰਡ ਦੇ ਵਿਕਾਸ ਲਈ 51 ਲੱਖ ਰੁਪਏ ਦਾ ਚੈੱਕ ਸੌਂਪਿਆ… ਤੁਹਾਡਾ ਪਿਆਰ ਹੀ ਮੇਰੀ ਅਸਲੀ ਤਾਕਤ ਹੈ

You may also like

Leave a Comment