LatestNationalPunjab ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਤੇ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿੱਚ ਗੁਰੂਹਰਸਹਾਏ ਵਿਖੇ ਪੁੱਜੀ ‘ਮਾਵਾਂ ਧੀਆਂ ਦੀ ਲਲਕਾਰ-ਬੰਦ ਕਰਾਵਾਂਗੇ ਨਸ਼ੇ ਦਾ ਵਪਾਰ’ ਮੁਹਿੰਮ ਨੂੰ ਇਲਾਕੇ ਦੀਆਂ ਮਾਵਾਂ-ਭੈਣਾਂ ਦਾ ਮਿਲਿਆ ਇਹ ਸਮਰਥਨ ਦਰਸਾਉਂਦਾ ਹੈ ਕਿ ਝਾੜੂ ਸਰਕਾਰ ਆਪਣਾ ਆਧਾਰ ਅਤੇ ਭਰੋਸਾ ਪੂਰੀ ਤਰ੍ਹਾ ਗਵਾ ਚੁੱਕੀ ਹੈ। by Gurdeep Singh October 6, 2026 written by Gurdeep Singh October 6, 2026 9FacebookTwitterPinterestEmail ਅੱਜ ਸੂਬੇ ਵਿੱਚ ਹਰ ਰੋਜ਼ ਮਾਵਾਂ ਦੇ ਪੁੱਤ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ ਪਰ ਗੁਰੂ ਦੋਖੀ ਦੀ ਸਰਕਾਰ, ਮਾਵਾਂ ਦੇ ਵੈਣਾਂ ਨੂੰ, ਆਪਣੀ ਟੂੰ-ਟੂੰ ਦੀ ਸ਼ੋਰ ਹੇਠ ਦਬਾ ਦੇਣਾ ਚਾਹੁੰਦੀ ਹੈ। ਜੋ ਕਿ ਅਸੀਂ ਹੋਣ ਨਹੀਂ ਦਿਆਂਗੇ। ਮੈਂ ਗੁਰੂਹਰਸਹਾਏ ਤੋਂ ਹਲਕਾ ਇੰਚਾਰਜ ਸ. ਵਰਦੇਵ ਸਿੰਘ ਨੋਨੀ ਮਾਨ ਅਤੇ ਟੀਮ ਵੱਲੋਂ ਮਾਵਾਂ ਦੀ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪਾਏ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਅਤੇ ਪੰਜਾਬ ਦੀ ਆਵਾਜ਼ ਬਣ ਗੂੰਜੀਆਂ ਇਲਾਕੇ ਦੀਆਂ ਮਾਵਾਂ ਦੇ ਜੋਸ਼ ਨੂੰ ਸਲਾਮ ਕਰਦਾ ਹਾਂ। 0 comments 0 FacebookTwitterPinterestEmail Gurdeep Singh previous post आज माननीय राष्ट्रपति श्रीमती द्रौपदी मुर्मु जी की गरिमामयी उपस्थिति में एम्स बिलासपुर के प्रथम दीक्षांत समारोह में प्रदेश के माननीय राज्यपाल श्री कवींद्र गुप्ता जी एवं केंद्रीय स्वास्थ्य एवं परिवार कल्याण मंत्री श्री जे.पी. नड्डा जी के साथ सम्मिलित हुआ। You may also like आज माननीय राष्ट्रपति श्रीमती द्रौपदी मुर्मु जी की... October 6, 2026 ਹਲਕਾ ਮਜੀਠਾ ਤੋਂ ਸਾਡੇ ਬੜੇ ਹੀ ਸਤਿਕਾਰਯੋਗ ਸ.... October 6, 2026 ਸਾਰਿਆਂ ਵੱਲੋਂ ਮਿਲ ਰਿਹਾ ਅਥਾਹ ਪਿਆਰ, ਸਤਿਕਾਰ ਅਤੇ... October 6, 2026 पंजाब के नवनियुक्त प्रदेश अध्यक्ष श्री Pargat Singh... October 6, 2026 ਅੱਜ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ... October 6, 2026 ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲਾਫ਼ ਦਰਜ਼ ਕੀਤੀ... October 6, 2026 ਅੱਜ ਦਿੱਲੀ ਵਿਖੇ ਪੰਜਾਬ ਭਵਨ ਵਿੱਚ ਪੰਜਾਬ ਪ੍ਰਦੇਸ਼... October 6, 2026 ਮਾਣਯੋਗ ਨੇਤਾ ਵਿਰੋਧੀ ਧਿਰ ਸ੍ਰੀ ਰਾਹੁਲ ਗਾਂਧੀ ਜੀ... October 6, 2026 ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਤੋਂ ਸੇਵਾਮੁਕਤ... October 6, 2026 ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਦੌਰਾਨ ਸੂਬੇ... October 6, 2026 Leave a Comment Cancel Reply Save my name, email, and website in this browser for the next time I comment.