Home » ਅੱਜ ਪੰਜਾਬ ਨੂੰ 154 ਨਵੇਂ ‘ਆਮ ਆਦਮੀ ਕਲੀਨਿਕ’ ਸਮਰਪਿਤ ਕੀਤੇ ਨੇ, ਜਿਨ੍ਹਾਂ ਦਾ ਉਦਘਾਟਨ ਪਿੰਡ ਹਰਖੋਵਾਲ (ਚੱਬੇਵਾਲ) ਵਿਖੇ ਹੋਈ ਵਿਸ਼ਾਲ ਜਨ ਸਭਾ ਦੌਰਾਨ ਕੀਤਾ ਗਿਆ

ਅੱਜ ਪੰਜਾਬ ਨੂੰ 154 ਨਵੇਂ ‘ਆਮ ਆਦਮੀ ਕਲੀਨਿਕ’ ਸਮਰਪਿਤ ਕੀਤੇ ਨੇ, ਜਿਨ੍ਹਾਂ ਦਾ ਉਦਘਾਟਨ ਪਿੰਡ ਹਰਖੋਵਾਲ (ਚੱਬੇਵਾਲ) ਵਿਖੇ ਹੋਈ ਵਿਸ਼ਾਲ ਜਨ ਸਭਾ ਦੌਰਾਨ ਕੀਤਾ ਗਿਆ

by Gurdeep Singh

ਪੰਜਾਬ ‘ਚ ਹੁਣ ਕਲੀਨਿਕਾਂ ਦੀ ਕੁੱਲ ਗਿਣਤੀ 1245 ਹੋ ਗਈ ਹੈ… ਹੁਣ ਤੱਕ ਇਨ੍ਹਾਂ ਕਲੀਨਿਕਾਂ ਤੋਂ ਸਾਢੇ 6 ਕਰੋੜ ਤੋਂ ਵੱਧ ਵਾਰ ਮਰੀਜ਼ ਮੁਫ਼ਤ ਦਵਾਈਆਂ ਤੇ ਟੈਸਟਾਂ ਦਾ ਲਾਭ ਲੈ ਚੁੱਕੇ ਨੇ… ਸਾਡੀ ਸਰਕਾਰ ਦਾ ਕੰਮ ਜ਼ਿੰਦਾਬਾਦ-ਮੁਰਦਾਬਾਦ ਕਰਾਉਣਾ ਨਹੀਂ, ਸਗੋਂ ਲੋਕਾਂ ਦੀ ਸਿਹਤ, ਸਿੱਖਿਆ ਅਤੇ ਰੁਜ਼ਗਾਰ ਯਕੀਨੀ ਬਣਾਉਣਾ ਹੈ…

ਰਵਾਇਤੀ ਪਾਰਟੀਆਂ ਵਾਲਿਆਂ ਨੇ ਪੰਜਾਬ ਨੂੰ ਸਿਰਫ਼ ਲੁੱਟਿਆ ਹੈ… ਉਹ ਹੁਣ ਸਾਨੂੰ ਬਦਨਾਮ ਕਰਨ ਲਈ ਜੋ ਮਰਜ਼ੀ ਕੋਝੀਆਂ ਚਾਲਾਂ ਚੱਲ ਲੈਣ, ਪਰ ਜਦੋਂ ਤੱਕ ਤੁਹਾਡਾ (ਲੋਕਾਂ ਦਾ) ਪਿਆਰ ਅਤੇ ਵਿਸ਼ਵਾਸ ਮੇਰੇ ਨਾਲ ਹੈ, ਮੈਨੂੰ ਇਨ੍ਹਾਂ ਤੋਂ ਕੋਈ ਡਰ ਨਹੀਂ

You may also like

Leave a Comment