Punjab ਅੱਜ ਪੰਜਾਬ ਪੁਲਿਸ ਅਕੈਡਮੀ, ਫ਼ਿਲੌਰ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਰਿਵਿਊ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਅਹਿਮ ਚਰਚਾ ਕੀਤੀ.. by Gurdeep Singh October 19, 2026 written by Gurdeep Singh October 19, 2026 5FacebookTwitterPinterestEmail ਨਸ਼ਿਆਂ ਖਿਲਾਫ਼ ਇਹ ਲੜਾਈ ਇਕੱਲੀ ਪੁਲਿਸ ਦੀ ਨਹੀਂ, ਸਗੋਂ ਇਹ ਸਾਡੀ ਸਾਰਿਆਂ ਦੀ ਇੱਕ ‘ਲੋਕ ਲਹਿਰ’ ਬਣਨੀ ਚਾਹੀਦੀ ਹੈ.. ਅਸੀਂ ਪੁਲਿਸ ਨੂੰ ਬਿਨਾਂ ਕਿਸੇ ਸਿਫ਼ਾਰਿਸ਼ ਦੇ ਕੰਮ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਹੈ.. ਪੁਲਿਸ ਵਿਭਾਗ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ DSPs ਵਾਸਤੇ 117 ਨਵੀਆਂ ਗੱਡੀਆਂ ਮਨਜ਼ੂਰ ਕੀਤੀਆਂ ਨੇ.. ਗੁਰੂਆਂ-ਪੀਰਾਂ ਦੀ ਇਸ ਪਵਿੱਤਰ ਧਰਤੀ ਨੂੰ ਅਸੀਂ ਕਦੇ ਨਸ਼ਿਆਂ ਦਾ ਕਲੰਕ ਨਹੀਂ ਲੱਗਣ ਦੇਣਾ.. ਆਓ ਰਲ ਕੇ ਮਹਾਰਾਜਾ ਰਣਜੀਤ ਸਿੰਘ ਦੇ ਇਨਸਾਫ਼ ਵਾਲਾ ‘ਰੰਗਲਾ ਪੰਜਾਬ’ ਮੁੜ ਸਿਰਜੀਏ.. 0 comments 0 FacebookTwitterPinterestEmail Gurdeep Singh previous post ਪੰਜਾਬ ਅਤੇ ਪੰਜਾਬ ਦੀ ਬੈਡਮਿੰਟਨ ਲਈ ਖ਼ੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਨਾਭਾ ਦੇ ਜਗਸ਼ੇਰ ਸਿੰਘ ਖੰਗੂੜਾ ਨੇ ਮਿਸਰ ਵਿਖੇ ਹੋਈ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। next post ਗੁਰਦਾਸਪੁਰ You may also like Mohali is the place for GCCs. October 19, 2026 9th CII Manufacturing Excellence Exposition | 13–14 October... October 19, 2026 Positioning Mohali as the Next Technology Hub! October 19, 2026 ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ੍ਰੀ ਅੰਮ੍ਰਿਤਸਰ... October 19, 2026 ਲਹਿਰਾਗਾਗਾ ਵਿਖੇ ਵਾਪਰੇ ਦਰਦਨਾਕ ਹਾਦਸੇ ਤੋਂ ਬੇਹੱਦ ਦੁਖੀ... October 19, 2026 ਲੁਧਿਆਣਾ October 19, 2026 ਮੀਡੀਆ ਜਗਤ ਨਾਲ ਵਿਚਾਰ-ਵਟਾਂਦਰੇ ਤਹਿਤ ਚੰਡੀਗੜ੍ਹ ਵਿਖੇ ਵੱਖ-ਵੱਖ... October 19, 2026 ਕਾਂਗਰਸ ਭਵਨ, ਜਲੰਧਰ October 19, 2026 ਜਲੰਧਰ October 19, 2026 ਉੜਮੁੜ ਟਾਂਡਾ, ਹੁਸ਼ਿਆਰਪੁਰ October 19, 2026 Leave a Comment Cancel Reply Save my name, email, and website in this browser for the next time I comment.