NationalPunjab ਡਾ. ਸਤਵਿੰਦਰਪਾਲ ਸਿੰਘ ਬਿੱਟੂ ਜੀ ਨੂੰ ਬੰਗਾ ਵਿਧਾਨ ਸਭਾ ਸੀਟ ਦਾ ਹਲਕਾ ਇੰਚਾਰਜ ਨਿਯੁਕਤ ਕਰਦਿਆਂ ਖੁਸ਼ੀ ਹੋ ਰਹੀ ਹੈ। by Gurdeep Singh October 12, 2026 written by Gurdeep Singh October 12, 2026 18FacebookTwitterPinterestEmail (ਸੇਵਾਮੁਕਤ) ਸੀਨੀਅਰ ਮੈਡੀਕਲ ਅਫ਼ਸਰ ਵਜੋਂ ਆਪਣੇ ਕਾਰਜਕਾਲ ਦੌਰਾਨ ਅਤੇ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਲੰਬੇ ਸਮੇਂ ਤੋਂ ਲੋਕ ਸੇਵਾ ਨੂੰ ਸਮਰਪਿਤ ਰਹੇ ਡਾ. ਸਤਵਿੰਦਰਪਾਲ ਸਿੰਘ ਬਿੱਟੂ ਜੀ ਆਪਣੇ ਨਾਲ ਸਮਾਜਿਕ ਜੀਵਨ ਦਾ ਤਜਰਬਾ ਅਤੇ ਸਮਰਪਣ ਦੀ ਭਾਵਨਾ ਲੈ ਕੇ ਆਏ ਹਨ। ਮੈਂ ਉਨ੍ਹਾਂ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੇ ਆਉਣ ਨਾਲ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੱਲ ਰਹੀ ਲਹਿਰ ਨੂੰ ਹੋਰ ਮਜ਼ਬੂਤੀ ਮਿਲੇਗੀ। 0 comments 0 FacebookTwitterPinterestEmail Gurdeep Singh previous post ਮਾਵਾਂ-ਧੀਆਂ ਦੀ ਫ਼ੌਜ ਦੀ ਲਲਕਾਰ – ਬੰਦ ਕਰਵਾਵਾਂਗੇ ਨਸ਼ੇ ਦਾ ਵਪਾਰ! next post ਪੰਜਾਬ ਵੱਲ੍ਹ ਭੈੜੀ ਨਜ਼ਰ ਰੱਖਣ ਵਾਲੇ ਇਨ੍ਹਾਂ ਬਾਹਰਲੇ ਦਿੱਲੀ ਵਾਲਿਆਂ ਨੂੰ 2027 ਵਿੱਚ ਚੋਖਾ ਸਬਕ ਸਿਖਾਵਾਂਗੇ! ਉਹ ਵੇਲਾ ਹੁਣ ਬਹੁਤੀ ਦੂਰ ਨਹੀਂ! You may also like ਅੱਜ ਹਲਕਾ ਦਿੜ੍ਹਬਾ ਦੇ ਪਿੰਡ ਮੌੜਾਂ ਵਿਖੇ ਨਵੇਂ... November 4, 2026 ਅੱਜ ਹਲਕਾ ਦਿੜ੍ਹਬਾ ਦੇ ਪਿੰਡ ਮੌੜਾਂ ਦੀ ‘ਲੋਕ... November 4, 2026 ਅੱਜ ਅਬੋਹਰ ਵਿਖੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’... November 4, 2026 ਅੱਜ ਪਟਿਆਲਾ ਦੇ ਪਿੰਡ ਮੰਡੋਲੀ ਵਿਖੇ 432 ਕਰੋੜ... November 4, 2026 ਅੱਜ ਪਟਿਆਲਾ ਦੇ ਹਲਕਾ ਘਨੌਰ (ਪਿੰਡ ਮੰਡੋਲੀ) ਵਿਖੇ... November 4, 2026 ਅੱਜ ਪੰਜਾਬ ਦੀ ਧਰਤੀ ‘ਤੇ ‘ਹੀਰੋ ਏਸ਼ੀਆ ਚੈਂਪੀਅਨਸ਼ਿਪ... November 4, 2026 ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਾਰਤੀ ਟੀਮ... November 4, 2026 ਅੱਜ ਮੋਹਾਲੀ ਵਿਖੇ 801 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ... November 4, 2026 ਅੱਜ ਪੰਜਾਬ ਦੇ ਕਰੀਬ 8 ਲੱਖ ਮੁਲਾਜ਼ਮਾਂ ਤੇ... November 4, 2026 1984 के सिख नरसंहार के पीड़ित परिवारों के... November 4, 2026 Leave a Comment Cancel Reply Save my name, email, and website in this browser for the next time I comment.