Home » ਪਿਛਲੇ 4 ਸਾਲਾਂ ‘ਚ ਪੰਜਾਬ ਨੂੰ 1.89 ਲੱਖ ਕਰੋੜ ਰੁਪਏ ਦਾ ਨਿਵੇਸ਼ ਮਿਲਿਆ ਹੈ, ਜਿਸ ਨਾਲ 6.31 ਲੱਖ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ… ਨਿਵੇਸ਼ਕਾਂ ਦੇ ਇਸੇ ਭਰੋਸੇ ਨੂੰ ਕਾਇਮ ਰੱਖਣ ਲਈ ਅੱਜ ਦੋ ਵੱਡੇ ਪੋਰਟਲ ਲਾਂਚ ਕੀਤੇ ਨੇ…

ਪਿਛਲੇ 4 ਸਾਲਾਂ ‘ਚ ਪੰਜਾਬ ਨੂੰ 1.89 ਲੱਖ ਕਰੋੜ ਰੁਪਏ ਦਾ ਨਿਵੇਸ਼ ਮਿਲਿਆ ਹੈ, ਜਿਸ ਨਾਲ 6.31 ਲੱਖ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ… ਨਿਵੇਸ਼ਕਾਂ ਦੇ ਇਸੇ ਭਰੋਸੇ ਨੂੰ ਕਾਇਮ ਰੱਖਣ ਲਈ ਅੱਜ ਦੋ ਵੱਡੇ ਪੋਰਟਲ ਲਾਂਚ ਕੀਤੇ ਨੇ…

by Gurdeep Singh

ਸੂਬੇ ਦੇ ਨੌਜਵਾਨਾਂ ਨੂੰ ਘਰ ਦੇ ਨੇੜੇ ਰੁਜ਼ਗਾਰ ਅਤੇ ਇੰਡਸਟਰੀ ਨੂੰ ਹੁਨਰਮੰਦ ਕਾਮੇ ਮੁਹੱਈਆ ਕਰਵਾਉਣ ਲਈ ‘ਹੁਨਰ ਪੰਜਾਬ’ (HUNAR Punjab) ਪੋਰਟਲ ਸ਼ੁਰੂ ਕੀਤਾ ਗਿਆ ਹੈ… ਇਸਦੇ ਨਾਲ ਹੀ ਨਿਵੇਸ਼ਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਪਾਰਦਰਸ਼ੀ ਜਾਣਕਾਰੀ ਦੇਣ ਲਈ ‘ਫਾਸਟ-ਟਰੈਕ ਪੰਜਾਬ’ ਦਾ ‘ਵਿੱਤੀ ਪ੍ਰੋਤਸਾਹਨ ਮੋਡੀਊਲ’ (ਪਾਸਬੁੱਕ) ਲਾਂਚ ਕੀਤਾ ਹੈ… ਸਾਡਾ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਹੀ ਸੂਬੇ ‘ਚ ਰੁਜ਼ਗਾਰ ਦੇ ਕੇ ਪੰਜਾਬ ਨੂੰ ਮੁੜ ਰੰਗਲਾ ਬਣਾਉਣਾ ਹੈ…

You may also like

Leave a Comment