LatestPunjab ਪੰਜਾਬ ਦੀ ਹਰ ਮਾਂ ਅਤੇ ਭੈਣ ਦੀ ਪੁਕਾਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਅਗਵਾਈ ਵਿੱਚ ਸ਼ੁਰੂ ਹੋਈ ਮੁਹਿੰਮ ‘ਮਾਵਾਂ ਧੀਆਂ ਦੀ ਲਲਕਾਰ-ਬੰਦ ਕਰਾਵਾਂਗੇ ਨਸ਼ੇ ਦਾ ਵਪਾਰ’। by Gurdeep Singh October 7, 2026 written by Gurdeep Singh October 7, 2026 8FacebookTwitterPinterestEmail ਅੱਜ ਹਲਕਾ ਮੁਕਤਸਰ ਸਾਹਿਬ ਵਿਖੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ, ਆਪਣੇ ਬੱਚਿਆਂ ਨੂੰ ਝਾੜੂ ਸਰਕਾਰ ਦੇ ਨਖਿੱਧ ਸ਼ਾਸ਼ਨ ਤੋਂ ਬਚਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਇਨ੍ਹਾਂ ਮਾਵਾਂ, ਭੈਣਾਂ ਅਤੇ ਧੀਆਂ ਦੀ ਦ੍ਰਿੜਤਾ ਨੂੰ ਸਲਾਮ ਕਰਦਾ ਹਾਂ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਣ ਵਾਲੀ ਦਿੱਲੀ ਦੇ ਦਲਾਲਾਂ ਦੀ ਸਰਕਾਰ ਨੂੰ ਕੀਤੇ ਦੀ ਸਜ਼ਾ ਮਿਲਕੇ ਰਹੇਗੀ। ਹਲਕਾ ਮੁਕਤਸਰ ਦੇ ਇੰਚਾਰਜ ਛੋਟੇ ਵੀਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦਾ ਧੰਨਵਾਦ, ਜਿਸ ਨੇ ਆਪਣੇ ਹਲਕੇ ਵਿੱਚ ਪੁੱਜੀ ਮਾਵਾਂ-ਭੈਣਾਂ ਦੀ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਇਆ। 0 comments 0 FacebookTwitterPinterestEmail Gurdeep Singh previous post एयर मार्शल आशुतोष दीक्षित होंगे 29वें वायुसेना प्रमुख next post ये आकाशवाणी है – आज मन की बात नहीं, जनता की बात होगी। You may also like ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਹਾੜੇ ਮੌਕੇ... October 7, 2026 केंद्रीय गृह मंत्री श्री अमित शाह और हरियाणा के... October 7, 2026 ਅੱਜ ਧੂਰੀ ਵਾਸੀਆਂ ਨੂੰ 47 ਕਰੋੜ ਤੋਂ ਵੱਧ... October 7, 2026 ਧੂਰੀ ਰੈਲੀ ਦੇ ਭਾਰੀ ਇਕੱਠ ਨੇ ਸਾਬਤ ਕਰ... October 7, 2026 एक कार्यकर्ता का जीवन संगठन को समर्पित रहता... October 7, 2026 ये आकाशवाणी है – आज मन की बात... October 7, 2026 एयर मार्शल आशुतोष दीक्षित होंगे 29वें वायुसेना प्रमुख October 7, 2026 ਧੰਨਵਾਦ ਅਮਰਗੜ੍ਹ ਵਾਲਿਓ! October 7, 2026 माननीय केंद्रीय गृह एवं सहकारिता मंत्री श्री Amit... October 7, 2026 मुख्यमंत्री MYogiAdityanath जी ने आज लखनऊ के बक्शी... October 7, 2026 Leave a Comment Cancel Reply Save my name, email, and website in this browser for the next time I comment.