Home » ਪੰਜਾਬ ਦੇ ਕਿਸਾਨਾਂ ਅਤੇ ਸਹਿਕਾਰੀ ਅਦਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ… ਪੈਰਿਸ ਵਿਖੇ ਚੱਲ ਰਹੇ ਅੰਤਰਰਾਸ਼ਟਰੀ ਫੂਡ ਮੇਲੇ ‘SIAL Paris’ ਵਿੱਚ ਅੱਜ ਮਾਰਕਫੈੱਡ (MARKFED) ਦੇ ਸਟਾਲ ਦਾ ਉਦਘਾਟਨ ਕੀਤਾ ਅਤੇ ਆਪਣੇ ‘ਸੋਹਣਾ’ (SOHNA) ਬ੍ਰਾਂਡ ਹੇਠ ਦੋ ਨਵੇਂ ਪ੍ਰੋਡਕਟ ਲਾਂਚ ਕੀਤੇ

ਪੰਜਾਬ ਦੇ ਕਿਸਾਨਾਂ ਅਤੇ ਸਹਿਕਾਰੀ ਅਦਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ… ਪੈਰਿਸ ਵਿਖੇ ਚੱਲ ਰਹੇ ਅੰਤਰਰਾਸ਼ਟਰੀ ਫੂਡ ਮੇਲੇ ‘SIAL Paris’ ਵਿੱਚ ਅੱਜ ਮਾਰਕਫੈੱਡ (MARKFED) ਦੇ ਸਟਾਲ ਦਾ ਉਦਘਾਟਨ ਕੀਤਾ ਅਤੇ ਆਪਣੇ ‘ਸੋਹਣਾ’ (SOHNA) ਬ੍ਰਾਂਡ ਹੇਠ ਦੋ ਨਵੇਂ ਪ੍ਰੋਡਕਟ ਲਾਂਚ ਕੀਤੇ

by Gurdeep Singh

ਹੁਣ ਪੂਰੀ ਦੁਨੀਆ ‘ਚ ਬੈਠੇ ਲੋਕ ਪੰਜਾਬ ਦੇ ਡੱਬਾਬੰਦ ‘ਚਿੱਟੇ ਛੋਲੇ’ (Chickpeas in Brine) ਅਤੇ ‘ਰਾਜਮਾਂਹ’ (Red Kidney Beans in Brine) ਦਾ ਸਵਾਦ ਮਾਣ ਸਕਣਗੇ… ਸਾਡਾ ਮੁੱਖ ਮਕਸਦ ਪੰਜਾਬ ਦੇ ਸ਼ੁੱਧ ਅਤੇ ਮਿਆਰੀ ਉਤਪਾਦਾਂ ਨੂੰ ਕੌਮਾਂਤਰੀ ਬਾਜ਼ਾਰਾਂ ਤੱਕ ਪਹੁੰਚਾਉਣਾ ਹੈ, ਤਾਂ ਜੋ ਸਾਡੇ ਕਿਸਾਨਾਂ ਦੀ ਆਮਦਨ ‘ਚ ਵਾਧਾ ਹੋ ਸਕੇ ਅਤੇ ਪੰਜਾਬੀ ਉਤਪਾਦਾਂ ਦੀ ਦੁਨੀਆ ਭਰ ‘ਚ ਪਛਾਣ ਬਣੇ…

You may also like

Leave a Comment