Home » ਪੰਜਾਬ ਦੇ ਨੌਜਵਾਨ ਖੇਡਾਂ ਦੇ ਮੈਦਾਨਾਂ ‘ਚ ਲਗਾਤਾਰ ਮੱਲਾਂ ਮਾਰ ਰਹੇ ਨੇ.

ਪੰਜਾਬ ਦੇ ਨੌਜਵਾਨ ਖੇਡਾਂ ਦੇ ਮੈਦਾਨਾਂ ‘ਚ ਲਗਾਤਾਰ ਮੱਲਾਂ ਮਾਰ ਰਹੇ ਨੇ.

by Gurdeep Singh

ਬੈਡਮਿੰਟਨ ਦੇ ਅੰਡਰ-17 (Boys’ Singles) ਵਰਗ ਵਿੱਚ ਪੂਰੇ ਭਾਰਤ ‘ਚੋਂ ਪਹਿਲਾ (No. 1) ਰੈਂਕ ਹਾਸਲ ਕਰਨ ‘ਤੇ ਪੰਜਾਬ ਦੇ ਹੋਣਹਾਰ ਖਿਡਾਰੀ ਵਿਰਾਜ ਸ਼ਰਮਾ ਨੂੰ ਬਹੁਤ-ਬਹੁਤ ਮੁਬਾਰਕਾਂ… ਤੁਹਾਡੀ ਇਸ ਸ਼ਾਨਦਾਰ ਪ੍ਰਾਪਤੀ ਅਤੇ ਸਖ਼ਤ ਮਿਹਨਤ ਨੇ ਪੂਰੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ… ਪਰਮਾਤਮਾ ਕਰੇ ਤੁਸੀਂ ਭਵਿੱਖ ‘ਚ ਵੀ ਇਸੇ ਤਰ੍ਹਾਂ ਜਿੱਤਾਂ ਦਰਜ ਕਰਕੇ ਪੰਜਾਬ ਅਤੇ ਦੇਸ਼ ਦਾ ਨਾਮ ਚਮਕਾਉਂਦੇ ਰਹੋ… ਖੇਡਦੇ ਰਹੋ, ਜਿੱਤਦੇ ਰਹੋ…

You may also like

Leave a Comment