Home » ਅੱਜ ਸ਼੍ਰੋਮਣੀ ਅਕਾਲੀ ਦਲ ਦੀ ਡੋਰ-ਟੂ-ਡੋਰ ਮੁਹਿੰਮ ਦੌਰਾਨ ਖਨੌਰੀ ਵਿਖੇ ਮਿਲਿਆ ਹਰ ਪਰਿਵਾਰ ਦਾ ਨਿੱਘ, ਪਿਆਰ ਅਤੇ ਸਤਿਕਾਰ ਮੇਰੇ ਲਈ ਅਮੁੱਲੀ ਪੂੰਜੀ ਹੈ।

ਅੱਜ ਸ਼੍ਰੋਮਣੀ ਅਕਾਲੀ ਦਲ ਦੀ ਡੋਰ-ਟੂ-ਡੋਰ ਮੁਹਿੰਮ ਦੌਰਾਨ ਖਨੌਰੀ ਵਿਖੇ ਮਿਲਿਆ ਹਰ ਪਰਿਵਾਰ ਦਾ ਨਿੱਘ, ਪਿਆਰ ਅਤੇ ਸਤਿਕਾਰ ਮੇਰੇ ਲਈ ਅਮੁੱਲੀ ਪੂੰਜੀ ਹੈ।

by Gurdeep Singh

ਦਿਲੋਂ ਧੰਨਵਾਦ ਛੋਟੇ ਵੀਰ ਸਤਗੁਰ ਸਿੰਘ ਬਾਂਗੜ ਅਤੇ ਉਹਨਾਂ ਦੀ ਟੀਮ ਦਾ, ਜਿਨ੍ਹਾਂ ਨੇ ਇੱਕ ਛੋਟੀ ਜਿਹੀ ਬੈਠਕ ਨੂੰ ਵਿਸ਼ਾਲ ਰੈਲੀ ਦਾ ਰੂਪ ਦੇ ਦਿੱਤਾ।

ਇਸ ਜੋਸ਼ ਅਤੇ ਜਜ਼ਬੇ ਨੂੰ ਵੇਖ ਕੇ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਪੰਜਾਬੀਆਂ ਨੇ 2027 ਵਿੱਚ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਨਾਉਣ ਦਾ ਫ਼ੈਸਲਾ ਕਰ ਲਿਆ ਹੈ।

You may also like

Leave a Comment