Punjab ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੀ ਫੇਰੀ ਦੌਰਾਨ… by Gurdeep Singh October 9, 2026 written by Gurdeep Singh October 9, 2026 3FacebookTwitterPinterestEmail ਇਸ ਪਵਿੱਤਰ ਧਰਤੀ ਤੋਂ ਪੰਜਾਬ ਕਾਂਗਰਸ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਆਪਣੀ ਪੂਰੀ ਤਿਆਰੀ ਅਤੇ ਇਕਜੁੱਟਤਾ ਦਾ ਸੰਕਲਪ ਦੁਹਰਾਇਆ। ਪੰਜਾਬ ਅੱਜ ਬਦਲਾਅ, ਮਜ਼ਬੂਤ ਆਰਥਿਕਤਾ, ਨੌਜਵਾਨਾਂ ਲਈ ਰੁਜ਼ਗਾਰ, ਕਿਸਾਨਾਂ ਦੀ ਖੁਸ਼ਹਾਲੀ ਅਤੇ ਹਰ ਵਰਗ ਦੇ ਸਨਮਾਨ ਦੀ ਮੰਗ ਕਰ ਰਿਹਾ ਹੈ। ਪੰਜਾਬ ਦੇ ਹੱਕਾਂ ਅਤੇ ਹਿੱਤਾਂ ਦੀ ਆਵਾਜ਼ ਨੂੰ ਹਰ ਮੰਚ ’ਤੇ ਬੁਲੰਦ ਕਰਨਾ ਸਾਡੀ ਜ਼ਿੰਮੇਵਾਰੀ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਤਿਆਰ ਹੈ। ਇਕਜੁੱਟ ਲੀਡਰਸ਼ਿਪ, ਮਜ਼ਬੂਤ ਸੰਗਠਨ ਅਤੇ ਪੰਜਾਬ ਦੇ ਲੋਕਾਂ ਦੇ ਭਰੋਸੇ ਨਾਲ ਅਸੀਂ ਪੰਜਾਬ ਦੇ ਬਿਹਤਰ ਭਵਿੱਖ ਲਈ ਪੂਰੀ ਤਨਦੇਹੀ ਨਾਲ ਕੰਮ ਕਰਾਂਗੇ। ਪੰਜਾਬ ਦੀ ਚੜ੍ਹਦੀਕਲਾ ਲਈ ਕਾਂਗਰਸ ਸਦਾ ਕੰਮ ਕਰਦੀ ਰਹੇਗੀ। 0 comments 1 FacebookTwitterPinterestEmail Gurdeep Singh previous post आज नई दिल्ली में आयोजित AICC की महत्वपूर्ण बैठक में शामिल हुआ। next post ਜ਼ਿਲ੍ਹਾ ਸੈਨਿਕ ਬੋਰਡ ਰੂਪਨਗਰ ਦੀ ਤਿਮਾਹੀ ਮੀਟਿੰਗ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਉਪ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਸ਼੍ਰੀ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਹੋਈ। You may also like ਮਾਵਾਂ-ਧੀਆਂ ਦੀ ਫ਼ੌਜ ਦੀ ਲਲਕਾਰ – ਬੰਦ ਕਰਵਾਵਾਂਗੇ... October 9, 2026 ਅੱਜ ਕਪੂਰਥਲਾ ਵਿਖੇ ਸੂਫ਼ੀ ਸੰਤ ਸੰਮੇਲਨ ਵਿੱਚ ਸ਼ਮੂਲੀਅਤ... October 9, 2026 हरियाणा के कृषि एवं किसान कल्याण मंत्री श्री... October 9, 2026 ਅੱਜ ਲਹਿਰਾਗਾਗਾ ਵਿਖੇ ਬੀਬੀ ਬਲਵਿੰਦਰ ਕੌਰ ਜੀ, ਸਾਬਕਾ... October 9, 2026 ਅੱਜ ਸ਼੍ਰੋਮਣੀ ਅਕਾਲੀ ਦਲ ਦੀ ਡੋਰ-ਟੂ-ਡੋਰ ਮੁਹਿੰਮ ਦੌਰਾਨ... October 9, 2026 ਜ਼ਿਲ੍ਹਾ ਸੈਨਿਕ ਬੋਰਡ ਰੂਪਨਗਰ ਦੀ ਤਿਮਾਹੀ ਮੀਟਿੰਗ ਅੱਜ... October 9, 2026 ਕੱਲ੍ਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ.... October 9, 2026 ਸ੍ਰੀ ਗੌਰਵ ਯਾਦਵ, ਆਈ.ਪੀ.ਐਸ. ਨੇ ਡਾਇਰੈਕਟਰ ਜਨਰਲ ਆਫ਼... October 9, 2026 ਅੱਜ ਸਭਿਆਚਾਰ ਤੇ ਸੈਰ ਸਪਾਟਾ ਵਿਭਾਗ ਦੇ ਦਫਤਰ... October 9, 2026 ਦਿੱਗਜ ਅਦਾਕਾਰ ਨਾਨਾ ਪਾਟੇਕਰ ਜੀ ਦੇ ਦੇਹਾਂਤ ਦੀ... October 9, 2026 Leave a Comment Cancel Reply Save my name, email, and website in this browser for the next time I comment.