Punjab ਉੜਮੁੜ ਟਾਂਡਾ, ਹੁਸ਼ਿਆਰਪੁਰ by Gurdeep Singh October 19, 2026 written by Gurdeep Singh October 19, 2026 1FacebookTwitterPinterestEmail ਅੱਜ ਸ. ਬਲਵਿੰਦਰ ਸਿੰਘ ਜੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਸਾਂਝਾ ਕੀਤਾ। ਜਨਵਰੀ 2026 ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕ ਬਲਵਿੰਦਰ ਸਿੰਘ ਦਾ ਆਪਣੀ ਹਾਰਡਵੇਅਰ ਦੀ ਦੁਕਾਨ ’ਤੇ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਨਾਲ ਜੁੜੇ ਐੱਸ.ਐੱਚ.ਓ. ਦਾ ਨਾਮ ਐੱਫ.ਬੀ.ਆਈ. ਦੀ ਕਾਰਵਾਈ ਵਿੱਚ ਸਾਹਮਣੇ ਆਉਣਾ ਵੀ ਬੇਹੱਦ ਗੰਭੀਰ ਮਾਮਲਾ ਹੈ। ਜਦੋਂ ਆਮ ਆਦਮੀ ਪਾਰਟੀ ਦੇ ਆਪਣੇ ਹੀ ਸਮਰਥਕ ਦੀ ਹੱਤਿਆ ਹੋ ਜਾਵੇ ਅਤੇ ਮਾਮਲੇ ਵਿੱਚ ਪੁਲਿਸ ਅਧਿਕਾਰੀ ਦਾ ਨਾਮ ਵੀ ਸਾਹਮਣੇ ਆਵੇ, ਤਾਂ ਸਰਕਾਰ ਦੀ ਜਵਾਬਦੇਹੀ ਹੋਰ ਵੀ ਵੱਧ ਜਾਂਦੀ ਹੈ। ਇਸ ਪੂਰੇ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਦੀ ਜਵਾਬਦੇਹੀ ਤੈਅ ਕਰਕੇ ਠੋਸ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। 0 comments 0 FacebookTwitterPinterestEmail Gurdeep Singh previous post ਜਲੰਧਰ next post ਜਲੰਧਰ You may also like ਲੁਧਿਆਣਾ October 19, 2026 ਮੀਡੀਆ ਜਗਤ ਨਾਲ ਵਿਚਾਰ-ਵਟਾਂਦਰੇ ਤਹਿਤ ਚੰਡੀਗੜ੍ਹ ਵਿਖੇ ਵੱਖ-ਵੱਖ... October 19, 2026 ਕਾਂਗਰਸ ਭਵਨ, ਜਲੰਧਰ October 19, 2026 ਜਲੰਧਰ October 19, 2026 ਜਲੰਧਰ October 19, 2026 ਹਿਮਾਚਲ ਪ੍ਰਦੇਸ਼ October 19, 2026 ਲੰਧਰ ਕੈਂਟ October 19, 2026 ਜਲੰਧਰ October 19, 2026 ਗੁਰਦਾਸਪੁਰ October 19, 2026 ਅੱਜ ਪੰਜਾਬ ਪੁਲਿਸ ਅਕੈਡਮੀ, ਫ਼ਿਲੌਰ ਵਿਖੇ ‘ਯੁੱਧ ਨਸ਼ਿਆਂ... October 19, 2026 Leave a Comment Cancel Reply Save my name, email, and website in this browser for the next time I comment.