Home » ਏਸ਼ੀਅਨ ਖੇਡਾਂ 2026 ‘ਚ ਈਰਾਨ ਨੂੰ ਹਰਾ ਕੇ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਮਹਿਲਾ ਕਬੱਡੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ

ਏਸ਼ੀਅਨ ਖੇਡਾਂ 2026 ‘ਚ ਈਰਾਨ ਨੂੰ ਹਰਾ ਕੇ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਮਹਿਲਾ ਕਬੱਡੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ

by Gurdeep Singh

ਸਾਡੀਆਂ ਧੀਆਂ ਨੇ ਏਸ਼ੀਆਈ ਖੇਡਾਂ ‘ਚ ਚੌਥੀ ਵਾਰ ਗੋਲਡ ਜਿੱਤ ਕੇ ਇਤਿਹਾਸ ਰਚਿਆ ਹੈ… ਮਾਂ ਖੇਡ ਕਬੱਡੀ ‘ਚ ਧੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਨੇ ਪੂਰੇ ਦੇਸ਼ ਦਾ ਸਿਰ ਫ਼ਖ਼ਰ ਨਾਲ ਉੱਚਾ ਕਰ ਦਿੱਤਾ ਹੈ… ਸਾਨੂੰ ਸਾਡੀਆਂ ਧੀਆਂ ‘ਤੇ ਬਹੁਤ ਮਾਣ ਹੈ… ਸਾਡੀ ਸਰਕਾਰ ਖਿਡਾਰੀਆਂ ਨੂੰ ਹਰ ਵਿਸ਼ਵ ਪੱਧਰੀ ਸਹੂਲਤ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ… ਆਓ ਰਲ ਕੇ ਆਪਣੀ ਮਾਂ-ਖੇਡ ਨੂੰ ਹੋਰ ਅੱਗੇ ਵਧਾਈਏ ਅਤੇ ਆਪਣਾ ‘ਰੰਗਲਾ ਪੰਜਾਬ’ ਮੁੜ ਸਿਰਜੀਏ

You may also like

Leave a Comment