LatestNationalPunjab ਧੰਨਵਾਦ ਅਮਰਗੜ੍ਹ ਵਾਲਿਓ! by Gurdeep Singh October 7, 2026 written by Gurdeep Singh October 7, 2026 7FacebookTwitterPinterestEmail ਧੰਨਵਾਦ ਤੁਹਾਡਾ ਅੱਜ ਦੀ ਪੰਜਾਬ ਬਚਾਓ ਰੈਲੀ ਨੂੰ ਇਤਿਹਾਸਿਕ ਇਕੱਠ ਨਾਲ ਸਫ਼ਲ ਬਣਾਉਣ ਲਈ। ਧੰਨਵਾਦ ਤੁਹਾਡੇ ਵੱਲੋਂ ਆਪਣੀ ਜਥੇਬੰਦੀ ਵਿੱਚ ਪ੍ਰਗਟਾਏ ਭਰੋਸੇ ਅਤੇ ਇਕਜੁੱਟਤਾ ਲਈ। ਤੁਹਾਡਾ ਇਹ ਭਰੋਸਾ ਅਤੇ ਏਕਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੀ ਨਹੀਂ, ਪੰਜਾਬ ਦੀ ਤਾਕਤ ਹੈ। ਉਹ ਤਾਕਤ ਜਿਸਨੂੰ ਖੇਰੂੰ-ਖੇਰੂੰ ਕਰਨ ਲਈ ਦਿੱਲੀ ਦੇ ਦਲ ਅਤੇ ਉਨ੍ਹਾਂ ਦੇ ਪਾਲ਼ੇ ਅਖੌਤੀ ਪੰਥਕ ਲਗਾਤਾਰ ਸਾਜ਼ਿਸ਼ਾਂ ਰਚ ਰਹੇ ਹਨ। ਪਰ ਉਹ ਭੁੱਲ ਜਾਂਦੇ ਹਨ ਕਿ ਸਾਡਾ ਖੂਨ ਇੱਕ ਹੈ, ਸਾਡੇ ਦਰਦ, ਸਾਡੇ ਹਾਸੇ ਇੱਕ ਹਨ ਅਤੇ ਸਾਡਾ ਸੁਪਨਾ ਇੱਕ ਹੈ, ਕਿ ਅਸੀਂ ਸਭ ਸਿਰਫ਼ ਤੇ ਸਿਰਫ਼ ਪੰਜਾਬ ਦੀ ਤਰੱਕੀ ਚਾਹੁੰਦੇ ਹਾਂ। ਅਸੀਂ ਸੂਬੇ ਵਿੱਚ ਭਾਈਚਾਰਕ ਸਾਂਝ, ਅਮਨ-ਸ਼ਾਂਤੀ ਚਾਹੁੰਦੇ ਹਾਂ। ਹਲਕਾ ਇੰਚਾਰਜ ਸ. ਜਸਬੀਰ ਸਿੰਘ ਜੱਸੀ ਮੰਨਵੀ, ਅੱਜ ਦੀ ਇਸ ਇਤਿਹਾਸਿਕ ਰੈਲੀ ਦੀ ਸਫ਼ਲਤਾ ਲਈ ਤੁਸੀਂ ਵਧਾਈ ਦੇ ਪਾਤਰ ਹੋ। ਵਧਾਈ ਦੇ ਪਾਤਰ ਹਨ ਹਲਕਾ ਅਮਰਗੜ੍ਹ ਦੇ ਵਾਸੀ, ਜੋ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਅਕਾਲੀ ਨਿਸ਼ਾਨ ਹੇਠ ਇਕਜੁੱਟ ਹੋ ਚੁੱਕੇ ਹਨ। 0 comments 0 FacebookTwitterPinterestEmail Gurdeep Singh previous post माननीय केंद्रीय गृह एवं सहकारिता मंत्री श्री Amit Shah जी का वीरभूमि हरियाणा में हार्दिक स्वागत एवं अभिनंदन! next post एयर मार्शल आशुतोष दीक्षित होंगे 29वें वायुसेना प्रमुख You may also like ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਹਾੜੇ ਮੌਕੇ... October 7, 2026 केंद्रीय गृह मंत्री श्री अमित शाह और हरियाणा के... October 7, 2026 ਅੱਜ ਧੂਰੀ ਵਾਸੀਆਂ ਨੂੰ 47 ਕਰੋੜ ਤੋਂ ਵੱਧ... October 7, 2026 ਧੂਰੀ ਰੈਲੀ ਦੇ ਭਾਰੀ ਇਕੱਠ ਨੇ ਸਾਬਤ ਕਰ... October 7, 2026 एक कार्यकर्ता का जीवन संगठन को समर्पित रहता... October 7, 2026 ये आकाशवाणी है – आज मन की बात... October 7, 2026 ਪੰਜਾਬ ਦੀ ਹਰ ਮਾਂ ਅਤੇ ਭੈਣ ਦੀ ਪੁਕਾਰ... October 7, 2026 एयर मार्शल आशुतोष दीक्षित होंगे 29वें वायुसेना प्रमुख October 7, 2026 माननीय केंद्रीय गृह एवं सहकारिता मंत्री श्री Amit... October 7, 2026 मुख्यमंत्री MYogiAdityanath जी ने आज लखनऊ के बक्शी... October 7, 2026 Leave a Comment Cancel Reply Save my name, email, and website in this browser for the next time I comment.