Punjab ਪੰਜਾਬ ਦੇ ਨੌਜਵਾਨ ਖੇਡਾਂ ਦੇ ਮੈਦਾਨਾਂ ‘ਚ ਲਗਾਤਾਰ ਮੱਲਾਂ ਮਾਰ ਰਹੇ ਨੇ. by Gurdeep Singh October 19, 2026 written by Gurdeep Singh October 19, 2026 1FacebookTwitterPinterestEmail ਬੈਡਮਿੰਟਨ ਦੇ ਅੰਡਰ-17 (Boys’ Singles) ਵਰਗ ਵਿੱਚ ਪੂਰੇ ਭਾਰਤ ‘ਚੋਂ ਪਹਿਲਾ (No. 1) ਰੈਂਕ ਹਾਸਲ ਕਰਨ ‘ਤੇ ਪੰਜਾਬ ਦੇ ਹੋਣਹਾਰ ਖਿਡਾਰੀ ਵਿਰਾਜ ਸ਼ਰਮਾ ਨੂੰ ਬਹੁਤ-ਬਹੁਤ ਮੁਬਾਰਕਾਂ… ਤੁਹਾਡੀ ਇਸ ਸ਼ਾਨਦਾਰ ਪ੍ਰਾਪਤੀ ਅਤੇ ਸਖ਼ਤ ਮਿਹਨਤ ਨੇ ਪੂਰੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ… ਪਰਮਾਤਮਾ ਕਰੇ ਤੁਸੀਂ ਭਵਿੱਖ ‘ਚ ਵੀ ਇਸੇ ਤਰ੍ਹਾਂ ਜਿੱਤਾਂ ਦਰਜ ਕਰਕੇ ਪੰਜਾਬ ਅਤੇ ਦੇਸ਼ ਦਾ ਨਾਮ ਚਮਕਾਉਂਦੇ ਰਹੋ… ਖੇਡਦੇ ਰਹੋ, ਜਿੱਤਦੇ ਰਹੋ… 0 comments 0 FacebookTwitterPinterestEmail Gurdeep Singh previous post ਅੱਜ ਚੰਡੀਗੜ੍ਹ, ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪਾਰਟੀ ਲੀਡਰਸ਼ਿਪ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਐੱਸ.ਸੀ. ਵਿੰਗ, ਬੀ.ਸੀ. ਵਿੰਗ ਅਤੇ ਯੂਥ ਵਿੰਗ ਦੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ। next post ਦੁਰਗਾ ਅਸ਼ਟਮੀ ਦੀਆਂ ਆਪ ਸਭ ਨੂੰ ਹਾਰਦਿਕ ਸ਼ੁੱਭਕਾਮਨਾਵਾਂ। ਮਾਂ ਦੁਰਗਾ ਜੀ ਆਪ ਸਭ ‘ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖੇ।- Bhagwant Singh Maan You may also like ਲੁਧਿਆਣਾ October 19, 2026 ਮੀਡੀਆ ਜਗਤ ਨਾਲ ਵਿਚਾਰ-ਵਟਾਂਦਰੇ ਤਹਿਤ ਚੰਡੀਗੜ੍ਹ ਵਿਖੇ ਵੱਖ-ਵੱਖ... October 19, 2026 ਕਾਂਗਰਸ ਭਵਨ, ਜਲੰਧਰ October 19, 2026 ਜਲੰਧਰ October 19, 2026 ਉੜਮੁੜ ਟਾਂਡਾ, ਹੁਸ਼ਿਆਰਪੁਰ October 19, 2026 ਜਲੰਧਰ October 19, 2026 ਹਿਮਾਚਲ ਪ੍ਰਦੇਸ਼ October 19, 2026 ਲੰਧਰ ਕੈਂਟ October 19, 2026 ਜਲੰਧਰ October 19, 2026 ਗੁਰਦਾਸਪੁਰ October 19, 2026 Leave a Comment Cancel Reply Save my name, email, and website in this browser for the next time I comment.