Punjab ਪੰਜਾਬ ਦੇ ਕਿਸਾਨਾਂ ਅਤੇ ਸਹਿਕਾਰੀ ਅਦਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ… ਪੈਰਿਸ ਵਿਖੇ ਚੱਲ ਰਹੇ ਅੰਤਰਰਾਸ਼ਟਰੀ ਫੂਡ ਮੇਲੇ ‘SIAL Paris’ ਵਿੱਚ ਅੱਜ ਮਾਰਕਫੈੱਡ (MARKFED) ਦੇ ਸਟਾਲ ਦਾ ਉਦਘਾਟਨ ਕੀਤਾ ਅਤੇ ਆਪਣੇ ‘ਸੋਹਣਾ’ (SOHNA) ਬ੍ਰਾਂਡ ਹੇਠ ਦੋ ਨਵੇਂ ਪ੍ਰੋਡਕਟ ਲਾਂਚ ਕੀਤੇ by Gurdeep Singh October 19, 2026 written by Gurdeep Singh October 19, 2026 2FacebookTwitterPinterestEmail ਹੁਣ ਪੂਰੀ ਦੁਨੀਆ ‘ਚ ਬੈਠੇ ਲੋਕ ਪੰਜਾਬ ਦੇ ਡੱਬਾਬੰਦ ‘ਚਿੱਟੇ ਛੋਲੇ’ (Chickpeas in Brine) ਅਤੇ ‘ਰਾਜਮਾਂਹ’ (Red Kidney Beans in Brine) ਦਾ ਸਵਾਦ ਮਾਣ ਸਕਣਗੇ… ਸਾਡਾ ਮੁੱਖ ਮਕਸਦ ਪੰਜਾਬ ਦੇ ਸ਼ੁੱਧ ਅਤੇ ਮਿਆਰੀ ਉਤਪਾਦਾਂ ਨੂੰ ਕੌਮਾਂਤਰੀ ਬਾਜ਼ਾਰਾਂ ਤੱਕ ਪਹੁੰਚਾਉਣਾ ਹੈ, ਤਾਂ ਜੋ ਸਾਡੇ ਕਿਸਾਨਾਂ ਦੀ ਆਮਦਨ ‘ਚ ਵਾਧਾ ਹੋ ਸਕੇ ਅਤੇ ਪੰਜਾਬੀ ਉਤਪਾਦਾਂ ਦੀ ਦੁਨੀਆ ਭਰ ‘ਚ ਪਛਾਣ ਬਣੇ… 0 comments 0 FacebookTwitterPinterestEmail Gurdeep Singh previous post ਦੁਰਗਾ ਅਸ਼ਟਮੀ ਦੀਆਂ ਆਪ ਸਭ ਨੂੰ ਹਾਰਦਿਕ ਸ਼ੁੱਭਕਾਮਨਾਵਾਂ। ਮਾਂ ਦੁਰਗਾ ਜੀ ਆਪ ਸਭ ‘ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖੇ।- Bhagwant Singh Maan next post ਪੰਜਾਬ ਅਤੇ ਪੰਜਾਬ ਦੀ ਬੈਡਮਿੰਟਨ ਲਈ ਖ਼ੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਨਾਭਾ ਦੇ ਜਗਸ਼ੇਰ ਸਿੰਘ ਖੰਗੂੜਾ ਨੇ ਮਿਸਰ ਵਿਖੇ ਹੋਈ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। You may also like ਲੁਧਿਆਣਾ October 19, 2026 ਮੀਡੀਆ ਜਗਤ ਨਾਲ ਵਿਚਾਰ-ਵਟਾਂਦਰੇ ਤਹਿਤ ਚੰਡੀਗੜ੍ਹ ਵਿਖੇ ਵੱਖ-ਵੱਖ... October 19, 2026 ਕਾਂਗਰਸ ਭਵਨ, ਜਲੰਧਰ October 19, 2026 ਜਲੰਧਰ October 19, 2026 ਉੜਮੁੜ ਟਾਂਡਾ, ਹੁਸ਼ਿਆਰਪੁਰ October 19, 2026 ਜਲੰਧਰ October 19, 2026 ਹਿਮਾਚਲ ਪ੍ਰਦੇਸ਼ October 19, 2026 ਲੰਧਰ ਕੈਂਟ October 19, 2026 ਜਲੰਧਰ October 19, 2026 ਗੁਰਦਾਸਪੁਰ October 19, 2026 Leave a Comment Cancel Reply Save my name, email, and website in this browser for the next time I comment.