Punjab ਪੰਜਾਬ ਦੇ ਘਰੇਲੂ ਬਿਜਲੀ ਖਪਤਕਾਰਾਂ ਲਈ ਵੱਡੀ ਰਾਹਤ… ਅੱਜ ਅਸੀਂ ਪੈਂਡਿੰਗ ਬਿਜਲੀ ਬਿੱਲਾਂ ਲਈ ‘OTS ਸਕੀਮ’ (One Time Settlement) ਦਾ ਐਲਾਨ ਕੀਤਾ ਹੈ by Gurdeep Singh November 13, 2026 written by Gurdeep Singh November 13, 2026 6FacebookTwitterPinterestEmail 31 ਮਾਰਚ 2026 ਤੱਕ ਦੇ ਬਕਾਇਆ ਬਿੱਲਾਂ ‘ਤੇ ਲੱਗੀ ਪੈਨਲਟੀ ਅਤੇ ਵਿਆਜ ਪੂਰੀ ਤਰ੍ਹਾਂ ਮਾਫ਼ ਕਰ ਦਿੱਤਾ ਗਿਆ ਹੈ… ਹੁਣ ਸਿਰਫ਼ ਮੂਲ ਰਕਮ ਭਰਨੀ ਪਵੇਗੀ, ਜਿਸਦਾ 25% ਹੁਣ ਅਤੇ ਬਾਕੀ 75% ਇੱਕ ਸਾਲ ‘ਚ 2 ਆਸਾਨ ਕਿਸ਼ਤਾਂ ਰਾਹੀਂ ਦਿੱਤਾ ਜਾ ਸਕੇਗਾ… ਇਸ ਫੈਸਲੇ ਨਾਲ 24 ਲੱਖ ਤੋਂ ਵੱਧ ਪਰਿਵਾਰਾਂ ਨੂੰ 518 ਕਰੋੜ ਰੁਪਏ ਦਾ ਸਿੱਧਾ ਫਾਇਦਾ ਹੋਵੇਗਾ ਅਤੇ ਕੱਟੇ ਹੋਏ ਕੁਨੈਕਸ਼ਨ ਵੀ ਮੁੜ ਬਹਾਲ ਹੋਣਗੇ… ਸਾਡੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ… 0 comments 0 FacebookTwitterPinterestEmail Gurdeep Singh previous post चड्ढा क्रिएटिव आर्ट्स की ओर से 13 नवंबर को होगा मेगा सिंगिंग एवं कॉमेडी कार्यक्रम next post ਆਪਣੀ ਬਹਾਦਰੀ ਅਤੇ ਨਿਆਂਪ੍ਰਣਾਲੀ ਨਾਲ ਮਹਾਨ ‘ਖ਼ਾਲਸਾ ਰਾਜ’ ਸਿਰਜਣ ਵਾਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ You may also like ਅੱਜ ਚੰਡੀਗੜ੍ਹ ਵਿਖੇ ‘ਛਠ ਪੂਜਾ’ ਦੀਆਂ ਤਿਆਰੀਆਂ ਸਬੰਧੀ... November 13, 2026 ਅੱਜ ਚੰਡੀਗੜ੍ਹ ਵਿਖੇ ਉੱਚ ਅਧਿਕਾਰੀਆਂ ਅਤੇ ਸਮੂਹ DCs... November 13, 2026 ਆਗਾਮੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ... November 13, 2026 ਆਪਣੀ ਬਹਾਦਰੀ ਅਤੇ ਨਿਆਂਪ੍ਰਣਾਲੀ ਨਾਲ ਮਹਾਨ ‘ਖ਼ਾਲਸਾ ਰਾਜ’... November 13, 2026 ਅੱਜ ਹਲਕਾ ਦਿੜ੍ਹਬਾ ਦੇ ਪਿੰਡ ਮੌੜਾਂ ਵਿਖੇ ਨਵੇਂ... November 4, 2026 ਅੱਜ ਹਲਕਾ ਦਿੜ੍ਹਬਾ ਦੇ ਪਿੰਡ ਮੌੜਾਂ ਦੀ ‘ਲੋਕ... November 4, 2026 ਅੱਜ ਅਬੋਹਰ ਵਿਖੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’... November 4, 2026 ਅੱਜ ਪਟਿਆਲਾ ਦੇ ਪਿੰਡ ਮੰਡੋਲੀ ਵਿਖੇ 432 ਕਰੋੜ... November 4, 2026 ਅੱਜ ਪਟਿਆਲਾ ਦੇ ਹਲਕਾ ਘਨੌਰ (ਪਿੰਡ ਮੰਡੋਲੀ) ਵਿਖੇ... November 4, 2026 ਅੱਜ ਪੰਜਾਬ ਦੀ ਧਰਤੀ ‘ਤੇ ‘ਹੀਰੋ ਏਸ਼ੀਆ ਚੈਂਪੀਅਨਸ਼ਿਪ... November 4, 2026 Leave a Comment Cancel Reply Save my name, email, and website in this browser for the next time I comment.