Home » CM ਭਗਵੰਤ ਮਾਨ ਨੇ ਅੱਜ ਹੁਨਰ ਪੰਜਾਬ ਪੋਰਟਲ ਅਤੇ ਫਾਸਟ-ਟਰੈਕ ਪੰਜਾਬ ਦੇ ਵਿੱਤੀ ਪ੍ਰੋਤਸਾਹਨ ਮਾਡਿਊਲ ਦੀ ਸ਼ੁਰੂਆਤ ਕੀਤੀ।

CM ਭਗਵੰਤ ਮਾਨ ਨੇ ਅੱਜ ਹੁਨਰ ਪੰਜਾਬ ਪੋਰਟਲ ਅਤੇ ਫਾਸਟ-ਟਰੈਕ ਪੰਜਾਬ ਦੇ ਵਿੱਤੀ ਪ੍ਰੋਤਸਾਹਨ ਮਾਡਿਊਲ ਦੀ ਸ਼ੁਰੂਆਤ ਕੀਤੀ।

by Gurdeep Singh

ਹੁਨਰ ਪੰਜਾਬ ਪੋਰਟਲ ਨਾਲ਼ ਜਿੱਥੇ ਹੁਨਰਮੰਦ ਨੌਜਵਾਨਾਂ ਦੇ ਵੇਰਵੇ ਨਜ਼ਦੀਕੀ ਉਦਯੋਗਾਂ ਤੱਕ ਜਾਣਗੇ ਅਤੇ ਉਨ੍ਹਾਂ ਨੂੰ ਘਰ ਦੇ ਨੇੜੇ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮਿਲਣਗੇ, ਉੱਥੇ ਹੀ ਵਿੱਤੀ ਪ੍ਰੋਤਸਾਹਨ ਮਾਡਿਊਲ ਨਿਵੇਸ਼ਕਾਂ ਲਈ ਇੱਕ ਪਾਸਬੁੱਕ ਦੀ ਤਰ੍ਹਾਂ ਹੋਵੇਗਾ, ਜਿਸ ਰਾਹੀਂ ਉਨ੍ਹਾਂ ਨੂੰ ਆਪਣੀ ਯੂਨਿਟ ਸਬੰਧੀ ਸਾਰੀ ਜਾਣਕਾਰੀ ਇੱਕ ਹੀ ਪੋਰਟਲ ‘ਤੇ ਮਿਲੇਗੀ। ਇਸ ਨਾਲ਼ ਪਾਰਦਰਸ਼ਤਾ ਦੇ ਨਾਲ਼ ਨਿਵੇਸ਼ਕਾਂ ਵਿੱਚ ਨਿਸ਼ਚਿਤਤਾ ਵੀ ਵਧੇਗੀ। ਇਹ ਸ਼ੁਰੂਆਤ ਮਾਨ ਸਰਕਾਰ ਦੇ ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਪੰਜਾਬ ਨੂੰ ਨਿਵੇਸ਼ਕ ਹੱਬ ਬਣਾਉਣ ਵੱਲ ਮਜ਼ਬੂਤੀ ਨਾਲ਼ ਵਧਦੇ ਕਦਮ ਹਨ।

You may also like

Leave a Comment