NationalPunjab CM ਭਗਵੰਤ ਮਾਨ ਨੇ ਅੱਜ ਹੁਨਰ ਪੰਜਾਬ ਪੋਰਟਲ ਅਤੇ ਫਾਸਟ-ਟਰੈਕ ਪੰਜਾਬ ਦੇ ਵਿੱਤੀ ਪ੍ਰੋਤਸਾਹਨ ਮਾਡਿਊਲ ਦੀ ਸ਼ੁਰੂਆਤ ਕੀਤੀ। by Gurdeep Singh October 8, 2026 written by Gurdeep Singh October 8, 2026 5FacebookTwitterPinterestEmail ਹੁਨਰ ਪੰਜਾਬ ਪੋਰਟਲ ਨਾਲ਼ ਜਿੱਥੇ ਹੁਨਰਮੰਦ ਨੌਜਵਾਨਾਂ ਦੇ ਵੇਰਵੇ ਨਜ਼ਦੀਕੀ ਉਦਯੋਗਾਂ ਤੱਕ ਜਾਣਗੇ ਅਤੇ ਉਨ੍ਹਾਂ ਨੂੰ ਘਰ ਦੇ ਨੇੜੇ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮਿਲਣਗੇ, ਉੱਥੇ ਹੀ ਵਿੱਤੀ ਪ੍ਰੋਤਸਾਹਨ ਮਾਡਿਊਲ ਨਿਵੇਸ਼ਕਾਂ ਲਈ ਇੱਕ ਪਾਸਬੁੱਕ ਦੀ ਤਰ੍ਹਾਂ ਹੋਵੇਗਾ, ਜਿਸ ਰਾਹੀਂ ਉਨ੍ਹਾਂ ਨੂੰ ਆਪਣੀ ਯੂਨਿਟ ਸਬੰਧੀ ਸਾਰੀ ਜਾਣਕਾਰੀ ਇੱਕ ਹੀ ਪੋਰਟਲ ‘ਤੇ ਮਿਲੇਗੀ। ਇਸ ਨਾਲ਼ ਪਾਰਦਰਸ਼ਤਾ ਦੇ ਨਾਲ਼ ਨਿਵੇਸ਼ਕਾਂ ਵਿੱਚ ਨਿਸ਼ਚਿਤਤਾ ਵੀ ਵਧੇਗੀ। ਇਹ ਸ਼ੁਰੂਆਤ ਮਾਨ ਸਰਕਾਰ ਦੇ ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਪੰਜਾਬ ਨੂੰ ਨਿਵੇਸ਼ਕ ਹੱਬ ਬਣਾਉਣ ਵੱਲ ਮਜ਼ਬੂਤੀ ਨਾਲ਼ ਵਧਦੇ ਕਦਮ ਹਨ। 0 comments 1 FacebookTwitterPinterestEmail Gurdeep Singh previous post Haryana Governor Prof. Ashim Kumar Ghosh paying floral tributes to Bharat Ratna Sh. Jayaprakash Narayan on his punyatithi at Lok Bhavan in Chandigarh next post Greetings to all the courageous Air Warriors and their families on the Indian Air Force Day. You may also like ਮਾਵਾਂ-ਧੀਆਂ ਦੀ ਫ਼ੌਜ ਦੀ ਲਲਕਾਰ – ਬੰਦ ਕਰਵਾਵਾਂਗੇ... October 9, 2026 ਅੱਜ ਕਪੂਰਥਲਾ ਵਿਖੇ ਸੂਫ਼ੀ ਸੰਤ ਸੰਮੇਲਨ ਵਿੱਚ ਸ਼ਮੂਲੀਅਤ... October 9, 2026 हरियाणा के कृषि एवं किसान कल्याण मंत्री श्री... October 9, 2026 ਅੱਜ ਲਹਿਰਾਗਾਗਾ ਵਿਖੇ ਬੀਬੀ ਬਲਵਿੰਦਰ ਕੌਰ ਜੀ, ਸਾਬਕਾ... October 9, 2026 ਅੱਜ ਸ਼੍ਰੋਮਣੀ ਅਕਾਲੀ ਦਲ ਦੀ ਡੋਰ-ਟੂ-ਡੋਰ ਮੁਹਿੰਮ ਦੌਰਾਨ... October 9, 2026 ਜ਼ਿਲ੍ਹਾ ਸੈਨਿਕ ਬੋਰਡ ਰੂਪਨਗਰ ਦੀ ਤਿਮਾਹੀ ਮੀਟਿੰਗ ਅੱਜ... October 9, 2026 ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੀ... October 9, 2026 ਕੱਲ੍ਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ.... October 9, 2026 ਸ੍ਰੀ ਗੌਰਵ ਯਾਦਵ, ਆਈ.ਪੀ.ਐਸ. ਨੇ ਡਾਇਰੈਕਟਰ ਜਨਰਲ ਆਫ਼... October 9, 2026 ਅੱਜ ਸਭਿਆਚਾਰ ਤੇ ਸੈਰ ਸਪਾਟਾ ਵਿਭਾਗ ਦੇ ਦਫਤਰ... October 9, 2026 Leave a Comment Cancel Reply Save my name, email, and website in this browser for the next time I comment.