NationalPunjab CM ਭਗਵੰਤ ਮਾਨ ਨੇ ਅੱਜ ਹੁਨਰ ਪੰਜਾਬ ਪੋਰਟਲ ਅਤੇ ਫਾਸਟ-ਟਰੈਕ ਪੰਜਾਬ ਦੇ ਵਿੱਤੀ ਪ੍ਰੋਤਸਾਹਨ ਮਾਡਿਊਲ ਦੀ ਸ਼ੁਰੂਆਤ ਕੀਤੀ। by Gurdeep Singh October 8, 2026 written by Gurdeep Singh October 8, 2026 38FacebookTwitterPinterestEmail ਹੁਨਰ ਪੰਜਾਬ ਪੋਰਟਲ ਨਾਲ਼ ਜਿੱਥੇ ਹੁਨਰਮੰਦ ਨੌਜਵਾਨਾਂ ਦੇ ਵੇਰਵੇ ਨਜ਼ਦੀਕੀ ਉਦਯੋਗਾਂ ਤੱਕ ਜਾਣਗੇ ਅਤੇ ਉਨ੍ਹਾਂ ਨੂੰ ਘਰ ਦੇ ਨੇੜੇ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮਿਲਣਗੇ, ਉੱਥੇ ਹੀ ਵਿੱਤੀ ਪ੍ਰੋਤਸਾਹਨ ਮਾਡਿਊਲ ਨਿਵੇਸ਼ਕਾਂ ਲਈ ਇੱਕ ਪਾਸਬੁੱਕ ਦੀ ਤਰ੍ਹਾਂ ਹੋਵੇਗਾ, ਜਿਸ ਰਾਹੀਂ ਉਨ੍ਹਾਂ ਨੂੰ ਆਪਣੀ ਯੂਨਿਟ ਸਬੰਧੀ ਸਾਰੀ ਜਾਣਕਾਰੀ ਇੱਕ ਹੀ ਪੋਰਟਲ ‘ਤੇ ਮਿਲੇਗੀ। ਇਸ ਨਾਲ਼ ਪਾਰਦਰਸ਼ਤਾ ਦੇ ਨਾਲ਼ ਨਿਵੇਸ਼ਕਾਂ ਵਿੱਚ ਨਿਸ਼ਚਿਤਤਾ ਵੀ ਵਧੇਗੀ। ਇਹ ਸ਼ੁਰੂਆਤ ਮਾਨ ਸਰਕਾਰ ਦੇ ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਪੰਜਾਬ ਨੂੰ ਨਿਵੇਸ਼ਕ ਹੱਬ ਬਣਾਉਣ ਵੱਲ ਮਜ਼ਬੂਤੀ ਨਾਲ਼ ਵਧਦੇ ਕਦਮ ਹਨ। 0 comments 1 FacebookTwitterPinterestEmail Gurdeep Singh previous post Haryana Governor Prof. Ashim Kumar Ghosh paying floral tributes to Bharat Ratna Sh. Jayaprakash Narayan on his punyatithi at Lok Bhavan in Chandigarh next post Greetings to all the courageous Air Warriors and their families on the Indian Air Force Day. You may also like ਅੱਜ ਚੰਡੀਗੜ੍ਹ ਵਿਖੇ ‘ਛਠ ਪੂਜਾ’ ਦੀਆਂ ਤਿਆਰੀਆਂ ਸਬੰਧੀ... November 13, 2026 ਅੱਜ ਚੰਡੀਗੜ੍ਹ ਵਿਖੇ ਉੱਚ ਅਧਿਕਾਰੀਆਂ ਅਤੇ ਸਮੂਹ DCs... November 13, 2026 ਆਗਾਮੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ... November 13, 2026 ਆਪਣੀ ਬਹਾਦਰੀ ਅਤੇ ਨਿਆਂਪ੍ਰਣਾਲੀ ਨਾਲ ਮਹਾਨ ‘ਖ਼ਾਲਸਾ ਰਾਜ’... November 13, 2026 ਪੰਜਾਬ ਦੇ ਘਰੇਲੂ ਬਿਜਲੀ ਖਪਤਕਾਰਾਂ ਲਈ ਵੱਡੀ ਰਾਹਤ…... November 13, 2026 ਅੱਜ ਹਲਕਾ ਦਿੜ੍ਹਬਾ ਦੇ ਪਿੰਡ ਮੌੜਾਂ ਵਿਖੇ ਨਵੇਂ... November 4, 2026 ਅੱਜ ਹਲਕਾ ਦਿੜ੍ਹਬਾ ਦੇ ਪਿੰਡ ਮੌੜਾਂ ਦੀ ‘ਲੋਕ... November 4, 2026 ਅੱਜ ਅਬੋਹਰ ਵਿਖੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’... November 4, 2026 ਅੱਜ ਪਟਿਆਲਾ ਦੇ ਪਿੰਡ ਮੰਡੋਲੀ ਵਿਖੇ 432 ਕਰੋੜ... November 4, 2026 ਅੱਜ ਪਟਿਆਲਾ ਦੇ ਹਲਕਾ ਘਨੌਰ (ਪਿੰਡ ਮੰਡੋਲੀ) ਵਿਖੇ... November 4, 2026 Leave a Comment Cancel Reply Save my name, email, and website in this browser for the next time I comment.