NationalPunjab ਡਾ. ਸਤਵਿੰਦਰਪਾਲ ਸਿੰਘ ਬਿੱਟੂ ਜੀ ਨੂੰ ਬੰਗਾ ਵਿਧਾਨ ਸਭਾ ਸੀਟ ਦਾ ਹਲਕਾ ਇੰਚਾਰਜ ਨਿਯੁਕਤ ਕਰਦਿਆਂ ਖੁਸ਼ੀ ਹੋ ਰਹੀ ਹੈ। by Gurdeep Singh October 12, 2026 written by Gurdeep Singh October 12, 2026 16FacebookTwitterPinterestEmail (ਸੇਵਾਮੁਕਤ) ਸੀਨੀਅਰ ਮੈਡੀਕਲ ਅਫ਼ਸਰ ਵਜੋਂ ਆਪਣੇ ਕਾਰਜਕਾਲ ਦੌਰਾਨ ਅਤੇ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਲੰਬੇ ਸਮੇਂ ਤੋਂ ਲੋਕ ਸੇਵਾ ਨੂੰ ਸਮਰਪਿਤ ਰਹੇ ਡਾ. ਸਤਵਿੰਦਰਪਾਲ ਸਿੰਘ ਬਿੱਟੂ ਜੀ ਆਪਣੇ ਨਾਲ ਸਮਾਜਿਕ ਜੀਵਨ ਦਾ ਤਜਰਬਾ ਅਤੇ ਸਮਰਪਣ ਦੀ ਭਾਵਨਾ ਲੈ ਕੇ ਆਏ ਹਨ। ਮੈਂ ਉਨ੍ਹਾਂ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੇ ਆਉਣ ਨਾਲ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੱਲ ਰਹੀ ਲਹਿਰ ਨੂੰ ਹੋਰ ਮਜ਼ਬੂਤੀ ਮਿਲੇਗੀ। 0 comments 0 FacebookTwitterPinterestEmail Gurdeep Singh previous post ਮਾਵਾਂ-ਧੀਆਂ ਦੀ ਫ਼ੌਜ ਦੀ ਲਲਕਾਰ – ਬੰਦ ਕਰਵਾਵਾਂਗੇ ਨਸ਼ੇ ਦਾ ਵਪਾਰ! next post ਪੰਜਾਬ ਵੱਲ੍ਹ ਭੈੜੀ ਨਜ਼ਰ ਰੱਖਣ ਵਾਲੇ ਇਨ੍ਹਾਂ ਬਾਹਰਲੇ ਦਿੱਲੀ ਵਾਲਿਆਂ ਨੂੰ 2027 ਵਿੱਚ ਚੋਖਾ ਸਬਕ ਸਿਖਾਵਾਂਗੇ! ਉਹ ਵੇਲਾ ਹੁਣ ਬਹੁਤੀ ਦੂਰ ਨਹੀਂ! You may also like Two Young Men Die in Tragic Car Accident... November 1, 2026 ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਹੋਣ ਵਾਲੀਆਂ... October 29, 2026 ਖਰੜ ਤੋਂ ਮਾਵਾਂ ਧੀਆਂ ਦੀ ਲਲਕਾਰ ਦੀ ਗੂੰਜ-ਹਰਸਿਮਰਤ... October 29, 2026 ਹਲਕਾ ਮਜੀਠਾ ਦੇ ਪਿੰਡ ਜੌਹਲ ਤੋਂ ਸ. ਕਰਤਾਰ... October 29, 2026 ਜਲੰਧਰ ਜ਼ਿਲ੍ਹੇ ਦੇ ਹਲਕਾ ਨਕੋਦਰ ਦੇ ਪਿੰਡ ਸਰੀਂਹ... October 29, 2026 ਜਲੰਧਰ ਵਿਖੇ ‘ਏਸ਼ੀਅਨ ਚੈਂਪੀਅਨਜ਼ ਟਰਾਫੀ’ ਲਈ ਪਹੁੰਚੇ ਡੈਲੀਗੇਸ਼ਨ... October 29, 2026 ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ... October 28, 2026 ਪੰਜਾਬ ਕਾਂਗਰਸ ਭਵਨ, ਚੰਡੀਗੜ੍ਹ October 28, 2026 ਪੰਜਾਬ ਕਾਂਗਰਸ ਭਵਨ, ਚੰਡੀਗੜ੍ਹ October 28, 2026 ਦਿੱਲੀ ਦੇ ਧਾੜਵੀਆਂ ਦੀ ‘ਲੈਂਡ ਪੂਲਿੰਗ ਨੀਤੀ’ ਨੂੰ... October 28, 2026 Leave a Comment Cancel Reply Save my name, email, and website in this browser for the next time I comment.