Home » ਦੈਨਿਕ ਜਾਗਰਣ ਗਰੁੱਪ ਵੱਲੋਂ ਕਰਵਾਏ ਗਏ ਫਿਲਮ ਫੈਸਟੀਵਲ ‘ਚ ਸ਼ਿਰਕਤ ਕੀਤੀ ਅਤੇ ਸਿਨੇਮਾ, ਸਾਡੇ ਸੱਭਿਆਚਾਰ ਤੇ ਪੰਜਾਬੀ ਕਲਾਕਾਰਾਂ ਦੀ ਵਿਸ਼ਵ ਪੱਧਰ ‘ਤੇ ਬਣੀ ਪਛਾਣ ਬਾਰੇ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ…

ਦੈਨਿਕ ਜਾਗਰਣ ਗਰੁੱਪ ਵੱਲੋਂ ਕਰਵਾਏ ਗਏ ਫਿਲਮ ਫੈਸਟੀਵਲ ‘ਚ ਸ਼ਿਰਕਤ ਕੀਤੀ ਅਤੇ ਸਿਨੇਮਾ, ਸਾਡੇ ਸੱਭਿਆਚਾਰ ਤੇ ਪੰਜਾਬੀ ਕਲਾਕਾਰਾਂ ਦੀ ਵਿਸ਼ਵ ਪੱਧਰ ‘ਤੇ ਬਣੀ ਪਛਾਣ ਬਾਰੇ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ…

by Gurdeep Singh

ਸਾਡੇ ਪੰਜਾਬੀ ਸੰਗੀਤ ਅਤੇ ਕਲਾਕਾਰਾਂ ਨੇ ਅੱਜ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਧਾਕ ਜਮਾਈ ਹੋਈ ਹੈ… ਇਸੇ ਇੰਡਸਟਰੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਅਸੀਂ ਨਿਊ ਚੰਡੀਗੜ੍ਹ ਦੇ ਨੇੜੇ ਇੱਕ ਆਧੁਨਿਕ ‘ਫਿਲਮ ਸਿਟੀ’ ਬਣਾਉਣ ਜਾ ਰਹੇ ਹਾਂ… ਇੱਥੇ ਪੰਜਾਬ ਦੇ ਕੁਦਰਤੀ ਨਜ਼ਾਰਿਆਂ ਦੇ ਨਾਲ-ਨਾਲ ਸ਼ੂਟਿੰਗ ਅਤੇ ਪੋਸਟ-ਪ੍ਰੋਡਕਸ਼ਨ ਦੀਆਂ ਸਾਰੀਆਂ ਅਤਿ-ਆਧੁਨਿਕ ਸਹੂਲਤਾਂ ਇੱਕੋ ਥਾਂ ਮਿਲਣਗੀਆਂ… ਪੰਜਾਬੀ ਸਿਨੇਮੇ ਅਤੇ ਕਲਾ ਨੂੰ ਹੋਰ ਬੁਲੰਦੀਆਂ ‘ਤੇ ਲਿਜਾਣ ਲਈ ਸਾਡੀ ਸਰਕਾਰ ਲਗਾਤਾਰ ਯਤਨਸ਼ੀਲ ਹੈ

You may also like

Leave a Comment