Punjab ਹਲਕਾ ਧੂਰੀ ਦੇ ਇਨਕਲਾਬੀ ਪਿੰਡ ਮੀਮਸਾ ਦੀ ਸੱਥ ‘ਚ ਅੱਜ ਆਪਣਿਆਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ… ਤੁਹਾਡੇ ਅਥਾਹ ਪਿਆਰ ਸਦਕਾ ਹੀ ਅੱਜ ਧੂਰੀ ਪੰਜਾਬ ਦੀ ਰਾਜਨੀਤੀ ਦੀ ‘ਧੁਰੀ’ ਬਣੀ ਹੈ… by Gurdeep Singh October 12, 2026 written by Gurdeep Singh October 12, 2026 4FacebookTwitterPinterestEmail ਪਿਛਲੀਆਂ ਸਰਕਾਰਾਂ ਦੇ ਲਾਰਿਆਂ ਦੇ ਉਲਟ ਅਸੀਂ ਜ਼ਮੀਨੀ ਪੱਧਰ ‘ਤੇ ਕੰਮ ਕੀਤੇ ਨੇ… ਖੇਤਾਂ ਲਈ ਦਿਨੇ ਬਿਜਲੀ, 88% ਨਹਿਰੀ ਪਾਣੀ, 70,685 ਨੌਕਰੀਆਂ, ਮੁਫ਼ਤ ਇਲਾਜ ਤੇ ਜ਼ੀਰੋ ਬਿਜਲੀ ਬਿੱਲਾਂ ਸਦਕਾ ਅੱਜ ਹਰ ਪਰਿਵਾਰ ਨੂੰ ਸਾਲਾਨਾ 1.82 ਲੱਖ ਰੁਪਏ ਦਾ ਫਾਇਦਾ ਹੋ ਰਿਹਾ ਹੈ… ਮਾਵਾਂ-ਭੈਣਾਂ ਨੂੰ ਮਿਲ ਰਹੀ ਸਨਮਾਨ ਰਾਸ਼ੀ ਦੀ ‘ਟੂੰ-ਟੂੰ’ ਉਨ੍ਹਾਂ ਦਾ ਬਣਦਾ ਮਾਣ-ਸਨਮਾਨ ਹੈ… ਪ੍ਰਮਾਤਮਾ ਵੱਲੋਂ ਬਖਸ਼ੀ ਸੇਵਾ ਦੀ ਇਸ ਜ਼ਿੰਮੇਵਾਰੀ ਨੂੰ ਤੁਹਾਡੀਆਂ ਦੁਆਵਾਂ ਨਾਲ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ 0 comments 0 FacebookTwitterPinterestEmail Gurdeep Singh previous post ਸੰਗਰੂਰ ਦੇ ਸਕੇਟਿੰਗ ਟਰੈਕ ‘ਤੇ ਨੰਨ੍ਹੇ ਖਿਡਾਰੀਆਂ ਤੇ ਨੌਜਵਾਨਾਂ ਦਾ ਜੋਸ਼ ਦੇਖ ਕੇ ਬੜੀ ਖੁਸ਼ੀ ਹੋਈ… ਸੰਗਰੂਰ ਅੱਜ ਸਕੇਟਿੰਗ ਦਾ ਹੱਬ ਬਣ ਚੁੱਕਿਆ ਹੈ ਅਤੇ ਹਰ ਸਾਲ 70-80 ਨੈਸ਼ਨਲ ਮੈਡਲ ਜਿੱਤ ਰਿਹਾ ਹੈ… ਇਨ੍ਹਾਂ ਬੱਚਿਆਂ ਦੇ ਮਾਪਿਆਂ ਅਤੇ ਕੋਚਾਂ ਦੀ ਮਿਹਨਤ ਨੂੰ ਸਲਾਮ next post ਅੱਜ ਗੁਜਰਾਤ ਦੇ ਭਗਵਾਨ ਸ਼੍ਰੀ ਸਵਾਮੀਨਾਰਾਇਣ ਸੰਸਥਾਨ (ਸਰਧਾਰ ਧਾਮ) ਦੇ ਮਹੰਤ ਪਰਮ ਪੂਜਨੀਕ ਸ਼੍ਰੀ ਨਿੱਤਿਆਸਵਰੂਪਦਾਸ ਸਵਾਮੀ ਜੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਦਰਸ਼ਨ ਕਰਨ ਪਹੁੰਚੇ You may also like ਹਲਕਾ ਮਜੀਠਾ ਦੇ ਪਿੰਡ ਗਦਰਜ਼ਾਦਾ ਵਿਖੇ ਆਪਣੇ ਸੁਨੇਹੀਆਂ... October 12, 2026 ਅੰਮ੍ਰਿਤਸਰ ਮੇਰੇ ਗ੍ਰਹਿ ਵਿਖੇ ਹਲਕਾ ਮਜੀਠਾ ਦੇ ਵੱਖ-ਵੱਖ... October 12, 2026 ਹਲਕਾ ਮਜੀਠਾ ਤੋਂ ਮੇਰੇ ਕਰੀਬੀ ਸ. ਗੁਰਦੀਪ ਸਿੰਘ... October 12, 2026 पंजाब चुनाव से पहले संत नामदेव समाज चंडीगढ़... October 12, 2026 ਗੁਰਦੁਆਰਾ ਸ੍ਰੀ ਭੈਣੀ ਸਾਹਿਬ ਵਿਖੇ ਨਤਮਸਤਕ ਹੋ ਕੇ... October 12, 2026 ਅਨੰਦਪੁਰ ਸਾਹਿਬ October 12, 2026 ਸੇਵਾ ਸੰਭਾਲ ਸਮਾਰੋਹ October 12, 2026 ਪ੍ਰਧਾਨ ਬਣਨ ਤੋਂ ਬਾਅਦ ਐਕਸ਼ਨ ਵਿੱਚ ਆਏ Pargat... October 12, 2026 ਪੰਜਾਬ ਵੱਲ੍ਹ ਭੈੜੀ ਨਜ਼ਰ ਰੱਖਣ ਵਾਲੇ ਇਨ੍ਹਾਂ ਬਾਹਰਲੇ... October 12, 2026 ਡਾ. ਸਤਵਿੰਦਰਪਾਲ ਸਿੰਘ ਬਿੱਟੂ ਜੀ ਨੂੰ ਬੰਗਾ ਵਿਧਾਨ... October 12, 2026 Leave a Comment Cancel Reply Save my name, email, and website in this browser for the next time I comment.