Punjab ਸੰਗਰੂਰ ਦੇ ਸਕੇਟਿੰਗ ਟਰੈਕ ‘ਤੇ ਨੰਨ੍ਹੇ ਖਿਡਾਰੀਆਂ ਤੇ ਨੌਜਵਾਨਾਂ ਦਾ ਜੋਸ਼ ਦੇਖ ਕੇ ਬੜੀ ਖੁਸ਼ੀ ਹੋਈ… ਸੰਗਰੂਰ ਅੱਜ ਸਕੇਟਿੰਗ ਦਾ ਹੱਬ ਬਣ ਚੁੱਕਿਆ ਹੈ ਅਤੇ ਹਰ ਸਾਲ 70-80 ਨੈਸ਼ਨਲ ਮੈਡਲ ਜਿੱਤ ਰਿਹਾ ਹੈ… ਇਨ੍ਹਾਂ ਬੱਚਿਆਂ ਦੇ ਮਾਪਿਆਂ ਅਤੇ ਕੋਚਾਂ ਦੀ ਮਿਹਨਤ ਨੂੰ ਸਲਾਮ by Gurdeep Singh October 12, 2026 written by Gurdeep Singh October 12, 2026 2FacebookTwitterPinterestEmail ਕ੍ਰਿਕਟ, ਹਾਕੀ ਤੇ ਬਾਸਕਟਬਾਲ ਦੀਆਂ ਭਾਰਤੀ ਟੀਮਾਂ ਦੇ ਕਪਤਾਨ ਪੰਜਾਬੀ ਨੇ, ਕਿਉਂਕਿ ਪੰਜਾਬੀਆਂ ਨੂੰ ਟੌਪ ਤੋਂ ਘੱਟ ਕੋਈ ਪੁਜ਼ੀਸ਼ਨ ਪਸੰਦ ਨਹੀਂ ਆਉਂਦੀ… ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਦੇਣ ਲਈ ਅਸੀਂ ਪਹਿਲੀ ਵਾਰ ਖੇਡਾਂ ਦਾ ਬਜਟ ਵਧਾ ਕੇ 1790 ਕਰੋੜ ਰੁਪਏ ਕੀਤਾ ਹੈ… ਸਾਡੀ ਦੁਆ ਹੈ ਕਿ ਸਾਡੇ ਬੱਚੇ ਖੇਡਾਂ ਤੇ ਪੜ੍ਹਾਈ ‘ਚ ਵੱਡੀਆਂ ਮੱਲਾਂ ਮਾਰ ਕੇ ਦੇਸ਼ ਦਾ ਨਾਮ ਰੌਸ਼ਨ ਕਰਨ 0 comments 0 FacebookTwitterPinterestEmail Gurdeep Singh previous post हरियाणा के मुख्यमंत्री श्री नायब सिंह सैनी चंडीगढ़ में मुख्यमंत्री अंत्योदय परिवार उत्थान योजना (MMAPUY) की समीक्षा बैठक की अध्यक्षता करते हुए। next post ਹਲਕਾ ਧੂਰੀ ਦੇ ਇਨਕਲਾਬੀ ਪਿੰਡ ਮੀਮਸਾ ਦੀ ਸੱਥ ‘ਚ ਅੱਜ ਆਪਣਿਆਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ… ਤੁਹਾਡੇ ਅਥਾਹ ਪਿਆਰ ਸਦਕਾ ਹੀ ਅੱਜ ਧੂਰੀ ਪੰਜਾਬ ਦੀ ਰਾਜਨੀਤੀ ਦੀ ‘ਧੁਰੀ’ ਬਣੀ ਹੈ… You may also like ਹਲਕਾ ਮਜੀਠਾ ਦੇ ਪਿੰਡ ਗਦਰਜ਼ਾਦਾ ਵਿਖੇ ਆਪਣੇ ਸੁਨੇਹੀਆਂ... October 12, 2026 ਅੰਮ੍ਰਿਤਸਰ ਮੇਰੇ ਗ੍ਰਹਿ ਵਿਖੇ ਹਲਕਾ ਮਜੀਠਾ ਦੇ ਵੱਖ-ਵੱਖ... October 12, 2026 ਹਲਕਾ ਮਜੀਠਾ ਤੋਂ ਮੇਰੇ ਕਰੀਬੀ ਸ. ਗੁਰਦੀਪ ਸਿੰਘ... October 12, 2026 पंजाब चुनाव से पहले संत नामदेव समाज चंडीगढ़... October 12, 2026 ਗੁਰਦੁਆਰਾ ਸ੍ਰੀ ਭੈਣੀ ਸਾਹਿਬ ਵਿਖੇ ਨਤਮਸਤਕ ਹੋ ਕੇ... October 12, 2026 ਅਨੰਦਪੁਰ ਸਾਹਿਬ October 12, 2026 ਸੇਵਾ ਸੰਭਾਲ ਸਮਾਰੋਹ October 12, 2026 ਪ੍ਰਧਾਨ ਬਣਨ ਤੋਂ ਬਾਅਦ ਐਕਸ਼ਨ ਵਿੱਚ ਆਏ Pargat... October 12, 2026 ਪੰਜਾਬ ਵੱਲ੍ਹ ਭੈੜੀ ਨਜ਼ਰ ਰੱਖਣ ਵਾਲੇ ਇਨ੍ਹਾਂ ਬਾਹਰਲੇ... October 12, 2026 ਡਾ. ਸਤਵਿੰਦਰਪਾਲ ਸਿੰਘ ਬਿੱਟੂ ਜੀ ਨੂੰ ਬੰਗਾ ਵਿਧਾਨ... October 12, 2026 Leave a Comment Cancel Reply Save my name, email, and website in this browser for the next time I comment.