Home » ਸੰਗਰੂਰ ਦੇ ਸਕੇਟਿੰਗ ਟਰੈਕ ‘ਤੇ ਨੰਨ੍ਹੇ ਖਿਡਾਰੀਆਂ ਤੇ ਨੌਜਵਾਨਾਂ ਦਾ ਜੋਸ਼ ਦੇਖ ਕੇ ਬੜੀ ਖੁਸ਼ੀ ਹੋਈ… ਸੰਗਰੂਰ ਅੱਜ ਸਕੇਟਿੰਗ ਦਾ ਹੱਬ ਬਣ ਚੁੱਕਿਆ ਹੈ ਅਤੇ ਹਰ ਸਾਲ 70-80 ਨੈਸ਼ਨਲ ਮੈਡਲ ਜਿੱਤ ਰਿਹਾ ਹੈ… ਇਨ੍ਹਾਂ ਬੱਚਿਆਂ ਦੇ ਮਾਪਿਆਂ ਅਤੇ ਕੋਚਾਂ ਦੀ ਮਿਹਨਤ ਨੂੰ ਸਲਾਮ

ਸੰਗਰੂਰ ਦੇ ਸਕੇਟਿੰਗ ਟਰੈਕ ‘ਤੇ ਨੰਨ੍ਹੇ ਖਿਡਾਰੀਆਂ ਤੇ ਨੌਜਵਾਨਾਂ ਦਾ ਜੋਸ਼ ਦੇਖ ਕੇ ਬੜੀ ਖੁਸ਼ੀ ਹੋਈ… ਸੰਗਰੂਰ ਅੱਜ ਸਕੇਟਿੰਗ ਦਾ ਹੱਬ ਬਣ ਚੁੱਕਿਆ ਹੈ ਅਤੇ ਹਰ ਸਾਲ 70-80 ਨੈਸ਼ਨਲ ਮੈਡਲ ਜਿੱਤ ਰਿਹਾ ਹੈ… ਇਨ੍ਹਾਂ ਬੱਚਿਆਂ ਦੇ ਮਾਪਿਆਂ ਅਤੇ ਕੋਚਾਂ ਦੀ ਮਿਹਨਤ ਨੂੰ ਸਲਾਮ

by Gurdeep Singh

ਕ੍ਰਿਕਟ, ਹਾਕੀ ਤੇ ਬਾਸਕਟਬਾਲ ਦੀਆਂ ਭਾਰਤੀ ਟੀਮਾਂ ਦੇ ਕਪਤਾਨ ਪੰਜਾਬੀ ਨੇ, ਕਿਉਂਕਿ ਪੰਜਾਬੀਆਂ ਨੂੰ ਟੌਪ ਤੋਂ ਘੱਟ ਕੋਈ ਪੁਜ਼ੀਸ਼ਨ ਪਸੰਦ ਨਹੀਂ ਆਉਂਦੀ… ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਦੇਣ ਲਈ ਅਸੀਂ ਪਹਿਲੀ ਵਾਰ ਖੇਡਾਂ ਦਾ ਬਜਟ ਵਧਾ ਕੇ 1790 ਕਰੋੜ ਰੁਪਏ ਕੀਤਾ ਹੈ… ਸਾਡੀ ਦੁਆ ਹੈ ਕਿ ਸਾਡੇ ਬੱਚੇ ਖੇਡਾਂ ਤੇ ਪੜ੍ਹਾਈ ‘ਚ ਵੱਡੀਆਂ ਮੱਲਾਂ ਮਾਰ ਕੇ ਦੇਸ਼ ਦਾ ਨਾਮ ਰੌਸ਼ਨ ਕਰਨ

You may also like

Leave a Comment