Punjab ਹਲਕਾ ਧੂਰੀ ਦੇ ਇਨਕਲਾਬੀ ਪਿੰਡ ਮੀਮਸਾ ਦੀ ਸੱਥ ‘ਚ ਅੱਜ ਆਪਣਿਆਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ… ਤੁਹਾਡੇ ਅਥਾਹ ਪਿਆਰ ਸਦਕਾ ਹੀ ਅੱਜ ਧੂਰੀ ਪੰਜਾਬ ਦੀ ਰਾਜਨੀਤੀ ਦੀ ‘ਧੁਰੀ’ ਬਣੀ ਹੈ… by Gurdeep Singh October 12, 2026 written by Gurdeep Singh October 12, 2026 14FacebookTwitterPinterestEmail ਪਿਛਲੀਆਂ ਸਰਕਾਰਾਂ ਦੇ ਲਾਰਿਆਂ ਦੇ ਉਲਟ ਅਸੀਂ ਜ਼ਮੀਨੀ ਪੱਧਰ ‘ਤੇ ਕੰਮ ਕੀਤੇ ਨੇ… ਖੇਤਾਂ ਲਈ ਦਿਨੇ ਬਿਜਲੀ, 88% ਨਹਿਰੀ ਪਾਣੀ, 70,685 ਨੌਕਰੀਆਂ, ਮੁਫ਼ਤ ਇਲਾਜ ਤੇ ਜ਼ੀਰੋ ਬਿਜਲੀ ਬਿੱਲਾਂ ਸਦਕਾ ਅੱਜ ਹਰ ਪਰਿਵਾਰ ਨੂੰ ਸਾਲਾਨਾ 1.82 ਲੱਖ ਰੁਪਏ ਦਾ ਫਾਇਦਾ ਹੋ ਰਿਹਾ ਹੈ… ਮਾਵਾਂ-ਭੈਣਾਂ ਨੂੰ ਮਿਲ ਰਹੀ ਸਨਮਾਨ ਰਾਸ਼ੀ ਦੀ ‘ਟੂੰ-ਟੂੰ’ ਉਨ੍ਹਾਂ ਦਾ ਬਣਦਾ ਮਾਣ-ਸਨਮਾਨ ਹੈ… ਪ੍ਰਮਾਤਮਾ ਵੱਲੋਂ ਬਖਸ਼ੀ ਸੇਵਾ ਦੀ ਇਸ ਜ਼ਿੰਮੇਵਾਰੀ ਨੂੰ ਤੁਹਾਡੀਆਂ ਦੁਆਵਾਂ ਨਾਲ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ 0 comments 0 FacebookTwitterPinterestEmail Gurdeep Singh previous post ਸੰਗਰੂਰ ਦੇ ਸਕੇਟਿੰਗ ਟਰੈਕ ‘ਤੇ ਨੰਨ੍ਹੇ ਖਿਡਾਰੀਆਂ ਤੇ ਨੌਜਵਾਨਾਂ ਦਾ ਜੋਸ਼ ਦੇਖ ਕੇ ਬੜੀ ਖੁਸ਼ੀ ਹੋਈ… ਸੰਗਰੂਰ ਅੱਜ ਸਕੇਟਿੰਗ ਦਾ ਹੱਬ ਬਣ ਚੁੱਕਿਆ ਹੈ ਅਤੇ ਹਰ ਸਾਲ 70-80 ਨੈਸ਼ਨਲ ਮੈਡਲ ਜਿੱਤ ਰਿਹਾ ਹੈ… ਇਨ੍ਹਾਂ ਬੱਚਿਆਂ ਦੇ ਮਾਪਿਆਂ ਅਤੇ ਕੋਚਾਂ ਦੀ ਮਿਹਨਤ ਨੂੰ ਸਲਾਮ next post ਅੱਜ ਗੁਜਰਾਤ ਦੇ ਭਗਵਾਨ ਸ਼੍ਰੀ ਸਵਾਮੀਨਾਰਾਇਣ ਸੰਸਥਾਨ (ਸਰਧਾਰ ਧਾਮ) ਦੇ ਮਹੰਤ ਪਰਮ ਪੂਜਨੀਕ ਸ਼੍ਰੀ ਨਿੱਤਿਆਸਵਰੂਪਦਾਸ ਸਵਾਮੀ ਜੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਦਰਸ਼ਨ ਕਰਨ ਪਹੁੰਚੇ You may also like ਅੱਜ ਹਲਕਾ ਦਿੜ੍ਹਬਾ ਦੇ ਪਿੰਡ ਮੌੜਾਂ ਵਿਖੇ ਨਵੇਂ... November 4, 2026 ਅੱਜ ਹਲਕਾ ਦਿੜ੍ਹਬਾ ਦੇ ਪਿੰਡ ਮੌੜਾਂ ਦੀ ‘ਲੋਕ... November 4, 2026 ਅੱਜ ਅਬੋਹਰ ਵਿਖੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’... November 4, 2026 ਅੱਜ ਪਟਿਆਲਾ ਦੇ ਪਿੰਡ ਮੰਡੋਲੀ ਵਿਖੇ 432 ਕਰੋੜ... November 4, 2026 ਅੱਜ ਪਟਿਆਲਾ ਦੇ ਹਲਕਾ ਘਨੌਰ (ਪਿੰਡ ਮੰਡੋਲੀ) ਵਿਖੇ... November 4, 2026 ਅੱਜ ਪੰਜਾਬ ਦੀ ਧਰਤੀ ‘ਤੇ ‘ਹੀਰੋ ਏਸ਼ੀਆ ਚੈਂਪੀਅਨਸ਼ਿਪ... November 4, 2026 ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਾਰਤੀ ਟੀਮ... November 4, 2026 ਅੱਜ ਮੋਹਾਲੀ ਵਿਖੇ 801 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ... November 4, 2026 ਅੱਜ ਪੰਜਾਬ ਦੇ ਕਰੀਬ 8 ਲੱਖ ਮੁਲਾਜ਼ਮਾਂ ਤੇ... November 4, 2026 1984 के सिख नरसंहार के पीड़ित परिवारों के... November 4, 2026 Leave a Comment Cancel Reply Save my name, email, and website in this browser for the next time I comment.