Home » ਸ਼੍ਰੋਮਣੀ ਅਕਾਲੀ ਦਲ ਦੀ ਵਚਨਬੱਧਤਾ- ਪੰਜਾਬ ਦੇ ਹਰੇਕ ਵਰਗ ਦੀ ਬਿਹਤਰੀ ਅਤੇ ਤਰੱਕੀ!

ਸ਼੍ਰੋਮਣੀ ਅਕਾਲੀ ਦਲ ਦੀ ਵਚਨਬੱਧਤਾ- ਪੰਜਾਬ ਦੇ ਹਰੇਕ ਵਰਗ ਦੀ ਬਿਹਤਰੀ ਅਤੇ ਤਰੱਕੀ!

by Gurdeep Singh

ਸ. ਹੀਰਾ ਸਿੰਘ ਗਾਬੜੀਆ, ਐੱਸ.ਸੀ ਵਿੰਗ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਜਲਾਲਾਬਾਦ ਵਿਖੇ ਹੋਈ ਐੱਸ.ਸੀ ਵਿੰਗ ਦੀ ਬੈਠਕ ਬਹੁਤ ਵਧੀਆ ਰਹੀ। ਇਸ ਦੌਰਾਨ ਭਾਈਚਾਰੇ ਨਾਲ ਸਬੰਧਤ ਮੁੱਖ ਮੁੱਦਿਆਂ ‘ਤੇ ਚਰਚਾ ਕੀਤੀ ਗਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ।

ਇਸ ਬੈਠਕ ਦੌਰਾਨ ਹਲਕਾ ਇੰਚਾਰਜ ਸ. ਸਤਿੰਦਰਜੀਤ ਸਿੰਘ ਮੰਟਾ ਵੱਲੋਂ ਹਾਜ਼ਰ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਅਕਾਲੀ ਸਰਕਾਰ ਆਉਣ ‘ਤੇ ਉਨ੍ਹਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਪੂਰੀ ਵਚਨਬੱਧਤਾ ਨਾਲ਼ ਕੰਮ ਕੀਤੇ ਜਾਣਗੇ।

You may also like

Leave a Comment