Punjab ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਜੀ ਬਾਦਲ ਨੇ ਅੱਜ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਦੇ ਗ੍ਰਹਿ ਵਿਖੇ ਜਾ ਕੇ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਅਤੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਵਿੱਛੜੀ ਰੂਹ ਦੇ ਵਿਛੋੜੇ ਦਾ ਦੁੱਖ ਪ੍ਰਗਟ ਕਰਦਿਆਂ ਹੌਂਸਲਾ ਦਿੱਤਾ। by Gurdeep Singh October 26, 2026 written by Gurdeep Singh October 26, 2026 2FacebookTwitterPinterestEmail ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੇ ਪਰਿਵਾਰ ਨਾਲ ਡੱਟ ਕੇ ਖੜ੍ਹਾ ਹੈ ਅਤੇ ਇਨਸਾਫ਼ ਦਿਵਾਉਣ ਲਈ ਅਖੀਰ ਤੱਕ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਨਸਾਫ਼ ਦੀ ਇਹ ਲੜਾਈ ਲੜੇਗਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ ਵੀ ਮੌਜੂਦ ਰਹੇ। 0 comments 0 FacebookTwitterPinterestEmail Gurdeep Singh previous post रामपुर विधानसभा क्षेत्र में भाजपा का परिवार लगातार मजबूत हो रहा है! next post उकलाना हलके के गांव अग्रोहा में स्वर्गीय नम्बरदार जापान सिंह जी गोदारा के निवास स्थान पर पहुंचकर उन्हें श्रद्धांजलि अर्पित की एवं शोकाकुल परिवारजनों से मुलाकात कर अपनी गहरी शोक संवेदनाएं व्यक्त कीं…Abhay Singh Chautala You may also like ਬੀਤੀ ਰਾਤ ਲੁਧਿਆਣਾ ਵਿਖੇ BCM Arya Model Sr.... October 26, 2026 ਸ਼੍ਰੋਮਣੀ ਅਕਾਲੀ ਦਲ ਦੀ ਵਚਨਬੱਧਤਾ- ਪੰਜਾਬ ਦੇ ਹਰੇਕ... October 26, 2026 ਅੱਜ ਪੰਜਾਬ ਦੇ ਸਕੂਲਾਂ ਤੋਂ ਆਏ ਹੋਣਹਾਰ ਵਿਦਿਆਰਥੀਆਂ... October 26, 2026 ਦਿਓਲ ਨਗਰ, ਜਲੰਧਰ ਵਿਖੇ ਕੀਰਤਨ ਦਰਬਾਰ ਵਿੱਚ ਹਾਜ਼ਰੀ... October 26, 2026 ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ (ਸੰਗਠਨ)... October 26, 2026 ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਹਿੱਸਾ ਲੈਣ ਲਈ... October 26, 2026 CM ਭਗਵੰਤ ਮਾਨ ਨੇ ਅੱਜ ਧੂਰੀ ਵਿਖੇ ਭਗਵਾਨ... October 26, 2026 ਪੰਜਾਬ ਦੀ ਧਰਤੀ ਉਤੇ 27 ਅਕਤੂਬਰ ਤੋਂ ਸ਼ੁਰੂ... October 26, 2026 ਅੱਜ ਹਲਕਾ ਧੂਰੀ ਦੇ ਪਿੰਡ ਬਰੜਵਾਲ (ਦੇਸ਼ ਭਗਤ... October 26, 2026 16ਵੀਂ ਪੰਜਾਬ ਵਿਧਾਨ ਸਭਾ ਦੇ 13ਵੇਂ ਸੈਸ਼ਨ ਦੌਰਾਨ... October 26, 2026 Leave a Comment Cancel Reply Save my name, email, and website in this browser for the next time I comment.