Punjab 16ਵੀਂ ਪੰਜਾਬ ਵਿਧਾਨ ਸਭਾ ਦੇ 13ਵੇਂ ਸੈਸ਼ਨ ਦੌਰਾਨ ਪੰਜਾਬ ਦੀ ਕਿਸਾਨੀ ਅਤੇ ਲੋਕਤੰਤਰ ਨੂੰ ਬਚਾਉਣ ਲਈ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ by Gurdeep Singh October 26, 2026 written by Gurdeep Singh October 26, 2026 1FacebookTwitterPinterestEmail ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਸਾਡੇ ਯਤਨਾਂ ਨੂੰ ਵੱਡਾ ਬੂਰ ਪਿਆ ਹੈ… 14,000 ਕਿਲੋਮੀਟਰ ਪਾਈਪਲਾਈਨਾਂ ਵਿਛਾ ਕੇ ਅਸੀਂ ਧਰਤੀ ਹੇਠਲਾ ਪਾਣੀ ਬਚਾਇਆ ਹੈ ਅਤੇ ਮਿਨਰਲਜ਼ ਭਰਪੂਰ ਨਹਿਰੀ ਪਾਣੀ ਮਿਲਣ ਕਾਰਨ ਇਸ ਵਾਰ ਝੋਨੇ ਦਾ ਝਾੜ ਲੱਗਭੱਗ 90 ਮਣ ਪ੍ਰਤੀ ਏਕੜ ਤੱਕ ਪਹੁੰਚ ਗਿਆ ਹੈ… ਇਸਦੇ ਨਾਲ ਹੀ ਅੱਜ ਪੰਜਾਬ ਵਿਧਾਨ ਸਭਾ ਨੇ ਪੂਰੇ ਦੇਸ਼ ‘ਚੋਂ ਪਹਿਲ ਕਰਦਿਆਂ ਲੋਕਤੰਤਰ ਵਿਰੋਧੀ ਅਤੇ ਧੱਕੇਸ਼ਾਹੀ ਵਾਲੇ ਕਾਨੂੰਨਾਂ ਖਿਲਾਫ਼ ਇੱਕ ਅਹਿਮ ਮਤਾ ਪੇਸ਼ ਕੀਤਾ ਹੈ, ਜੋ ਅਜੇ ਤੱਕ ਲੋਕ ਸਭਾ ਜਾਂ ਰਾਜ ਸਭਾ ‘ਚ ਵੀ ਨਹੀਂ ਆਇਆ… ਪੰਜਾਬ ਹਮੇਸ਼ਾ ਜ਼ੁਲਮ ਖ਼ਿਲਾਫ਼ ਡੱਟ ਕੇ ਖੜ੍ਹਿਆ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਸੇ ਤਰ੍ਹਾਂ ਲੋਕ ਪੱਖੀ ਆਵਾਜ਼ ਬੁਲੰਦ ਕਰਦੀ ਰਹੇਗੀ 0 comments 0 FacebookTwitterPinterestEmail Gurdeep Singh previous post ਅੱਜ ਰਾਜਪੁਰਾ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ… You may also like ਅੱਜ ਰਾਜਪੁਰਾ ਦੀ ਅਨਾਜ ਮੰਡੀ ਦਾ ਦੌਰਾ ਕਰਕੇ... October 26, 2026 ਮਿਸਰ ਵਿਖੇ ਹੋਈ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ‘ਚ... October 26, 2026 ਅੱਜ ਹਲਕਾ ਧੂਰੀ ਦੇ ਪਿੰਡ ਬਰੜਵਾਲ (ਦੇਸ਼ ਭਗਤ... October 26, 2026 ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਨੂੰ... October 26, 2026 ਪਵਿੱਤਰ ਮਹਾ-ਕਾਵਿ ‘ਰਾਮਾਇਣ’ ਦੇ ਰਚੇਤਾ, ਆਦਿ ਕਵੀ ਮਹਾਰਿਸ਼ੀ... October 26, 2026 ड्रग्स, कानून-व्यवस्था, गैंगस्टर, खनन माफिया, बढ़ता कर्ज और... October 26, 2026 गृह मंत्री अमित शाह के दबाव के बाद... October 26, 2026 ਡੋਰ-ਟੂ-ਡੋਰ ਮੁਹਿੰਮ, ਪਿੰਡ ਲੱਕੜਵਾਲਾ, ਹਲਕਾ ਮਲੋਟ October 19, 2026 आप-दा सरकार ने पंजाब को नशे के गर्त... October 19, 2026 Mohali is the place for GCCs. October 19, 2026 Leave a Comment Cancel Reply Save my name, email, and website in this browser for the next time I comment.