Home » ਪੰਜਾਬ ਦੀ ਧਰਤੀ ਉਤੇ 27 ਅਕਤੂਬਰ ਤੋਂ ਸ਼ੁਰੂ ਹੋ ਰਹੀ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਛੇਵੀਂ ਟੀਮ ਦੱਖਣੀ ਕੋਰੀਆ ਵੀ ਪੰਜਾਬ ਪਹੁੰਚ ਗਈ ਹੈ।

ਪੰਜਾਬ ਦੀ ਧਰਤੀ ਉਤੇ 27 ਅਕਤੂਬਰ ਤੋਂ ਸ਼ੁਰੂ ਹੋ ਰਹੀ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਛੇਵੀਂ ਟੀਮ ਦੱਖਣੀ ਕੋਰੀਆ ਵੀ ਪੰਜਾਬ ਪਹੁੰਚ ਗਈ ਹੈ।

by Gurdeep Singh

ਮੋਹਾਲੀ ਦੇ ਸ਼ਹੀਦ ਏ ਆਜ਼ਮ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਉੱਪਰ ਕੋਰੀਆਈ ਟੀਮ ਦਾ ਢੋਲ ਦੀ ਤਾਲ ਉੱਤੇ ਭੰਗੜੇ ਨਾਲ ਸਵਾਗਤ ਹੋਇਆ। ਪੰਜਾਬੀ ਦੀ ਰਵਾਇਤੀ ਫੁਲਕਾਰੀ ਨਾਲ ਖਿਡਾਰੀਆਂ ਦਾ ਸਨਮਾਨ ਕੀਤਾ। ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਛੇ ਟੀਮਾਂ ਹੁਣ ਪਹੁੰਚ ਗਈਆਂ ਹਨ ਅਤੇ ਹਾਕੀ ਦੇ ਮਹਾਂਕੁੰਭ ਲਈ ਹੁਣ ਮੰਚ ਪੂਰੀ ਤਰ੍ਹਾਂ ਸਜ ਗਿਆ ਹੈ।

You may also like

Leave a Comment