Punjab ਸ਼੍ਰੋਮਣੀ ਅਕਾਲੀ ਦਲ ਦੀ ਵਚਨਬੱਧਤਾ- ਪੰਜਾਬ ਦੇ ਹਰੇਕ ਵਰਗ ਦੀ ਬਿਹਤਰੀ ਅਤੇ ਤਰੱਕੀ! by Gurdeep Singh October 26, 2026 written by Gurdeep Singh October 26, 2026 3FacebookTwitterPinterestEmail ਸ. ਹੀਰਾ ਸਿੰਘ ਗਾਬੜੀਆ, ਐੱਸ.ਸੀ ਵਿੰਗ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਜਲਾਲਾਬਾਦ ਵਿਖੇ ਹੋਈ ਐੱਸ.ਸੀ ਵਿੰਗ ਦੀ ਬੈਠਕ ਬਹੁਤ ਵਧੀਆ ਰਹੀ। ਇਸ ਦੌਰਾਨ ਭਾਈਚਾਰੇ ਨਾਲ ਸਬੰਧਤ ਮੁੱਖ ਮੁੱਦਿਆਂ ‘ਤੇ ਚਰਚਾ ਕੀਤੀ ਗਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਬੈਠਕ ਦੌਰਾਨ ਹਲਕਾ ਇੰਚਾਰਜ ਸ. ਸਤਿੰਦਰਜੀਤ ਸਿੰਘ ਮੰਟਾ ਵੱਲੋਂ ਹਾਜ਼ਰ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਅਕਾਲੀ ਸਰਕਾਰ ਆਉਣ ‘ਤੇ ਉਨ੍ਹਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਪੂਰੀ ਵਚਨਬੱਧਤਾ ਨਾਲ਼ ਕੰਮ ਕੀਤੇ ਜਾਣਗੇ। 0 comments 0 FacebookTwitterPinterestEmail Gurdeep Singh previous post ਅੱਜ ਪੰਜਾਬ ਦੇ ਸਕੂਲਾਂ ਤੋਂ ਆਏ ਹੋਣਹਾਰ ਵਿਦਿਆਰਥੀਆਂ ਨਾਲ ਬਹੁਤ ਹੀ ਵਧੀਆ ਤੇ ਨਿੱਘੀ ਮੁਲਾਕਾਤ ਹੋਈ… ਬੱਚਿਆਂ ਦੇ ਚਿਹਰਿਆਂ ਦੀ ਮੁਸਕਾਨ ਅਤੇ ਉਨ੍ਹਾਂ ਦੇ ਉੱਚੇ ਸੁਪਨਿਆਂ ਨੂੰ ਦੇਖ ਕੇ ਬਹੁਤ ਖੁਸ਼ੀ ਮਿਲੀ next post भाजपा के राष्ट्रीय अध्यक्ष श्री Nitin Nabin ने आज माउंट आबू में ब्रह्माकुमारीज के 90 वर्षों के आध्यात्मिक नेतृत्व और निःस्वार्थ सेवा की गौरवशाली यात्रा का उत्सव मनाते हुए ‘ग्लोबल समिट 2026’ को संबोधित किया। You may also like ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ... October 26, 2026 ਬੀਤੀ ਰਾਤ ਲੁਧਿਆਣਾ ਵਿਖੇ BCM Arya Model Sr.... October 26, 2026 ਅੱਜ ਪੰਜਾਬ ਦੇ ਸਕੂਲਾਂ ਤੋਂ ਆਏ ਹੋਣਹਾਰ ਵਿਦਿਆਰਥੀਆਂ... October 26, 2026 ਦਿਓਲ ਨਗਰ, ਜਲੰਧਰ ਵਿਖੇ ਕੀਰਤਨ ਦਰਬਾਰ ਵਿੱਚ ਹਾਜ਼ਰੀ... October 26, 2026 ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ (ਸੰਗਠਨ)... October 26, 2026 ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਹਿੱਸਾ ਲੈਣ ਲਈ... October 26, 2026 CM ਭਗਵੰਤ ਮਾਨ ਨੇ ਅੱਜ ਧੂਰੀ ਵਿਖੇ ਭਗਵਾਨ... October 26, 2026 ਪੰਜਾਬ ਦੀ ਧਰਤੀ ਉਤੇ 27 ਅਕਤੂਬਰ ਤੋਂ ਸ਼ੁਰੂ... October 26, 2026 ਅੱਜ ਹਲਕਾ ਧੂਰੀ ਦੇ ਪਿੰਡ ਬਰੜਵਾਲ (ਦੇਸ਼ ਭਗਤ... October 26, 2026 16ਵੀਂ ਪੰਜਾਬ ਵਿਧਾਨ ਸਭਾ ਦੇ 13ਵੇਂ ਸੈਸ਼ਨ ਦੌਰਾਨ... October 26, 2026 Leave a Comment Cancel Reply Save my name, email, and website in this browser for the next time I comment.