Punjab ਅੱਜ ਰਾਜਪੁਰਾ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ… by Gurdeep Singh October 26, 2026 written by Gurdeep Singh October 26, 2026 1FacebookTwitterPinterestEmail ਸਾਡੇ ਨਹਿਰੀ ਪਾਣੀ ਨੇ ਖੇਤਾਂ ‘ਚ ਦੇਸੀ ਘਿਓ ਦਾ ਕੰਮ ਕੀਤਾ ਹੈ ਜਿਸ ਕਾਰਨ ਝੋਨੇ ਦਾ ਝਾੜ ਬਹੁਤ ਸ਼ਾਨਦਾਰ ਆ ਰਿਹਾ ਹੈ ਅਤੇ ਬਾਸਮਤੀ ਦਾ ਵੀ ਵਧੀਆ ਰੇਟ ਮਿਲ ਰਿਹਾ ਹੈ… ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਚੁੱਕਣ ਲਈ ਅਸੀਂ ਵਚਨਬੱਧ ਹਾਂ ਅਤੇ ਖਾਤਿਆਂ ਵਿੱਚ 24 ਘੰਟਿਆਂ ‘ਚ ਅਦਾਇਗੀ ਕੀਤੀ ਜਾ ਰਹੀ ਹੈ… ਲਿਫਟਿੰਗ ਅਤੇ ਸ਼ੈਲਰਾਂ ਦੀ ਸਪੇਸ ਵਾਲੀ ਸਮੱਸਿਆ ਨੂੰ ਹੱਲ ਕਰਨ ਲਈ FCI ਨਾਲ ਲਗਾਤਾਰ ਰਾਬਤਾ ਕਾਇਮ ਹੈ ਅਤੇ ਰੋਜ਼ਾਨਾ ਸਪੈਸ਼ਲ ਟਰੇਨਾਂ ਚੱਲ ਰਹੀਆਂ ਨੇ… ਪ੍ਰਮਾਤਮਾ ਦੀ ਮਿਹਰ ਸਦਕਾ ਇਸ ਵਾਰ ਸਾਡੇ ਕਿਸਾਨਾਂ, ਆੜ੍ਹਤੀਆਂ, ਸ਼ੈਲਰ ਮਾਲਕਾਂ, ਟਰਾਂਸਪੋਰਟਰਾਂ ਅਤੇ ਮਜ਼ਦੂਰ ਵੀਰਾਂ ਦੀ ਦੀਵਾਲੀ ਬਹੁਤ ਖੁਸ਼ੀਆਂ ਭਰੀ ਹੋਵੇਗੀ 0 comments 0 FacebookTwitterPinterestEmail Gurdeep Singh previous post ਮਿਸਰ ਵਿਖੇ ਹੋਈ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਮਗ਼ਾ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਨਾਭਾ ਦੇ ਹੋਣਹਾਰ ਖਿਡਾਰੀ ਜਗਸ਼ੇਰ ਸਿੰਘ ਖੰਗੂੜਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਅੱਜ ਖਾਸ ਮੁਲਾਕਾਤ ਕੀਤੀ next post 16ਵੀਂ ਪੰਜਾਬ ਵਿਧਾਨ ਸਭਾ ਦੇ 13ਵੇਂ ਸੈਸ਼ਨ ਦੌਰਾਨ ਪੰਜਾਬ ਦੀ ਕਿਸਾਨੀ ਅਤੇ ਲੋਕਤੰਤਰ ਨੂੰ ਬਚਾਉਣ ਲਈ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ You may also like 16ਵੀਂ ਪੰਜਾਬ ਵਿਧਾਨ ਸਭਾ ਦੇ 13ਵੇਂ ਸੈਸ਼ਨ ਦੌਰਾਨ... October 26, 2026 ਮਿਸਰ ਵਿਖੇ ਹੋਈ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ‘ਚ... October 26, 2026 ਅੱਜ ਹਲਕਾ ਧੂਰੀ ਦੇ ਪਿੰਡ ਬਰੜਵਾਲ (ਦੇਸ਼ ਭਗਤ... October 26, 2026 ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਨੂੰ... October 26, 2026 ਪਵਿੱਤਰ ਮਹਾ-ਕਾਵਿ ‘ਰਾਮਾਇਣ’ ਦੇ ਰਚੇਤਾ, ਆਦਿ ਕਵੀ ਮਹਾਰਿਸ਼ੀ... October 26, 2026 ड्रग्स, कानून-व्यवस्था, गैंगस्टर, खनन माफिया, बढ़ता कर्ज और... October 26, 2026 गृह मंत्री अमित शाह के दबाव के बाद... October 26, 2026 ਡੋਰ-ਟੂ-ਡੋਰ ਮੁਹਿੰਮ, ਪਿੰਡ ਲੱਕੜਵਾਲਾ, ਹਲਕਾ ਮਲੋਟ October 19, 2026 आप-दा सरकार ने पंजाब को नशे के गर्त... October 19, 2026 Mohali is the place for GCCs. October 19, 2026 Leave a Comment Cancel Reply Save my name, email, and website in this browser for the next time I comment.