Home » ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਹਲਕਾ ਧੂਰੀ ਦੀ ਗਾਂਧੀ ਬਸਤੀ (ਸੰਗਰੂਰ) ਵਿਖੇ ਕੱਢੀ ਗਈ ਵਿਸ਼ਾਲ ‘ਸ਼ੋਭਾ ਯਾਤਰਾ’ ਵਿੱਚ ਸ਼ਿਰਕਤ ਕੀਤੀ ਅਤੇ ਰਵਾਨਗੀ ਦੀ ਰਸਮ ਅਦਾ ਕੀਤੀ…

ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਹਲਕਾ ਧੂਰੀ ਦੀ ਗਾਂਧੀ ਬਸਤੀ (ਸੰਗਰੂਰ) ਵਿਖੇ ਕੱਢੀ ਗਈ ਵਿਸ਼ਾਲ ‘ਸ਼ੋਭਾ ਯਾਤਰਾ’ ਵਿੱਚ ਸ਼ਿਰਕਤ ਕੀਤੀ ਅਤੇ ਰਵਾਨਗੀ ਦੀ ਰਸਮ ਅਦਾ ਕੀਤੀ…

by Gurdeep Singh

ਭਗਵਾਨ ਵਾਲਮੀਕਿ ਜੀ ਵੱਲੋਂ ਰਚਿਤ ਪਵਿੱਤਰ ‘ਰਾਮਾਇਣ’ ਸਾਨੂੰ ਨੇਕੀ, ਸੱਚਾਈ ਅਤੇ ਸਮਾਨਤਾ ਦਾ ਸੁਨੇਹਾ ਦਿੰਦੀ ਹੈ… ਉਨ੍ਹਾਂ ਦੀਆਂ ਮਹਾਨ ਸਿੱਖਿਆਵਾਂ ਅੱਜ ਵੀ ਸਾਡੇ ਸਮਾਜ ਲਈ ਚਾਨਣ ਮੁਨਾਰਾ ਨੇ… ਕੱਲ੍ਹ ਮਨਾਏ ਜਾ ਰਹੇ ਭਗਵਾਨ ਵਾਲਮੀਕਿ ਜਯੰਤੀ ਦੇ ਪਵਿੱਤਰ ਦਿਹਾੜੇ ਦੀਆਂ ਪੰਜਾਬ ਅਤੇ ਦੇਸ਼-ਵਿਦੇਸ਼ ‘ਚ ਵੱਸਦੀਆਂ ਸਮੂਹ ਸੰਗਤਾਂ ਨੂੰ ਦਿਲੋਂ ਵਧਾਈਆਂ… ਆਓ ਸਾਰੇ ਰਲ-ਮਿਲ ਕੇ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲਣ ਦਾ ਪ੍ਰਣ ਲਈਏ

You may also like

Leave a Comment