Punjab ਅੱਜ ਹਲਕਾ ਧੂਰੀ ਦੇ ਪਿੰਡ ਬਰੜਵਾਲ (ਦੇਸ਼ ਭਗਤ ਕਾਲਜ) ਵਿਖੇ ਖੇਤਰੀ ਯੂਥ ਫੈਸਟੀਵਲ ਦੌਰਾਨ ਨੌਜਵਾਨਾਂ ਦੇ ਰੂ-ਬ-ਰੂ ਹੋਣ ਦਾ ਮੌਕਾ ਮਿਲਿਆ… ਨੌਜਵਾਨਾਂ ਦਾ ਉਤਸ਼ਾਹ ਅਤੇ ਕਲਾ ਦੇਖ ਕੇ ਪੁਰਾਣੇ ਦਿਨ ਯਾਦ ਆ ਗਏ, ਕਿਉਂਕਿ ਮੇਰੀ ਸ਼ੁਰੂਆਤ ਵੀ ਇਨ੍ਹਾਂ ਹੀ ਸਟੇਜਾਂ ਤੋਂ ਹੋਈ ਸੀ by Gurdeep Singh October 26, 2026 written by Gurdeep Singh October 26, 2026 1FacebookTwitterPinterestEmail ਮੇਰੀ ਨੌਜਵਾਨਾਂ ਨੂੰ ਇਹੀ ਸਲਾਹ ਹੈ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਹੀ ਸਭ ਤੋਂ ਵੱਡੀ ਜਿੱਤ ਹੈ… ਜਿੱਤਣ ਵਾਲੇ ਹੰਕਾਰ ਨਾ ਕਰਨ ਅਤੇ ਹਾਰਨ ਵਾਲੇ ਹੋਰ ਮਿਹਨਤ ਕਰਨ… ਸਾਡੀ ਸਰਕਾਰ ਨੇ ਬਿਨਾਂ ਕਿਸੇ ਸਿਫਾਰਿਸ਼ ਜਾਂ ਰਿਸ਼ਵਤ ਦੇ 70 ਹਜ਼ਾਰ ਤੋਂ ਵੱਧ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਨੇ… ਤੁਸੀਂ ਸਿਰਫ਼ ਆਪਣੀ ਪੜ੍ਹਾਈ ਅਤੇ ਮਿਹਨਤ ‘ਤੇ ਧਿਆਨ ਦਿਓ, ਪੰਜਾਬ ਸਰਕਾਰ ਹਰ ਕਦਮ ‘ਤੇ ਤੁਹਾਡੇ ਨਾਲ ਖੜ੍ਹੀ ਹੈ 0 comments 0 FacebookTwitterPinterestEmail Gurdeep Singh previous post ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਹਲਕਾ ਧੂਰੀ ਦੀ ਗਾਂਧੀ ਬਸਤੀ (ਸੰਗਰੂਰ) ਵਿਖੇ ਕੱਢੀ ਗਈ ਵਿਸ਼ਾਲ ‘ਸ਼ੋਭਾ ਯਾਤਰਾ’ ਵਿੱਚ ਸ਼ਿਰਕਤ ਕੀਤੀ ਅਤੇ ਰਵਾਨਗੀ ਦੀ ਰਸਮ ਅਦਾ ਕੀਤੀ… next post ਮਿਸਰ ਵਿਖੇ ਹੋਈ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਮਗ਼ਾ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਨਾਭਾ ਦੇ ਹੋਣਹਾਰ ਖਿਡਾਰੀ ਜਗਸ਼ੇਰ ਸਿੰਘ ਖੰਗੂੜਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਅੱਜ ਖਾਸ ਮੁਲਾਕਾਤ ਕੀਤੀ You may also like 16ਵੀਂ ਪੰਜਾਬ ਵਿਧਾਨ ਸਭਾ ਦੇ 13ਵੇਂ ਸੈਸ਼ਨ ਦੌਰਾਨ... October 26, 2026 ਅੱਜ ਰਾਜਪੁਰਾ ਦੀ ਅਨਾਜ ਮੰਡੀ ਦਾ ਦੌਰਾ ਕਰਕੇ... October 26, 2026 ਮਿਸਰ ਵਿਖੇ ਹੋਈ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ‘ਚ... October 26, 2026 ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਨੂੰ... October 26, 2026 ਪਵਿੱਤਰ ਮਹਾ-ਕਾਵਿ ‘ਰਾਮਾਇਣ’ ਦੇ ਰਚੇਤਾ, ਆਦਿ ਕਵੀ ਮਹਾਰਿਸ਼ੀ... October 26, 2026 ड्रग्स, कानून-व्यवस्था, गैंगस्टर, खनन माफिया, बढ़ता कर्ज और... October 26, 2026 गृह मंत्री अमित शाह के दबाव के बाद... October 26, 2026 ਡੋਰ-ਟੂ-ਡੋਰ ਮੁਹਿੰਮ, ਪਿੰਡ ਲੱਕੜਵਾਲਾ, ਹਲਕਾ ਮਲੋਟ October 19, 2026 आप-दा सरकार ने पंजाब को नशे के गर्त... October 19, 2026 Mohali is the place for GCCs. October 19, 2026 Leave a Comment Cancel Reply Save my name, email, and website in this browser for the next time I comment.